No Image

ਹਨੇਰੇ ਦੇ ਪਾਂਧੀ!

February 14, 2018 admin 0

ਲਾਇਬਰੇਰੀ ਨੂੰ ਜਾਣ ਦਾ ਸੌ.ਕ ਮਰਿਆ, ḔਸੰਗਤḔ ਵਧੀ ਹੀ ਜਾਂਦੀ ਹੈ ਡੇਰਿਆਂ ਦੀ। ਢਾਹ ਢੇਰੀਆਂ ਮਰਨ ਨੂੰ ਭੱਜ ਪੈਂਦੇ, ਗੱਲ ਖਤਮ ਹੋ ਚੁਕੀ ਐ ਜੇਰਿਆਂ […]

No Image

ਨਕਸ਼ਾ-ਏ-ਪੰਜਾਬ

February 7, 2018 admin 0

ਭੇਖਧਾਰੀਆਂ ਧਰਮ ਅਗਵਾ ਕਰਿਆ, ਲੋਕੀਂ ਦੇਖ ਕੇ ਹੋਏ ਹੈਰਾਨ ਮੀਆਂ। ਲੋਕ-ਹਿਤਾਂ ਲਈ ਜੂਝਦੇ ਫਟੇ ਬੈਠੇ, ਮੁੜ ਕੇ ਜੁੜਨ ਦੇ ਕਰਨ ਐਲਾਨ ਮੀਆਂ। ਆਮ ਬੰਦੇ ਨੇ […]

No Image

ਵਿਅੰਗ ਨਹੀਂ!

January 31, 2018 admin 0

ਆਇਆ ਵੱਸਦਾ ਗੁਰਾਂ ਦੇ ਨਾਂ ਕਹਿੰਦੇ, ਸਾਰੇ ਦੇਸ਼ ‘ਚੋਂ ਸੂਬਾ ਖੁਸ਼ਹਾਲ ਯਾਰੋ। ਕੀ ਸਰਕਾਰ ਸਮਾਜ ਤੇ ਸਿਆਸਤੀ ਨੇ, ਸਭ ਦੀ ਉਖੜੀ ਜਾਪਦੀ ਚਾਲ ਯਾਰੋ। ਖਿੱਚ-ਧੂਹ […]

No Image

ਫੁੱਲ ਅਤੇ ਪਿੱਪਲ!

January 24, 2018 admin 0

ਜਦ ਵੀ ਹਾਕਮ ਨੂੰ ਕੁਰਸੀ ਦਾ ਨਸ਼ਾ ਚੜ੍ਹਦੈ, ਔਰੰਗਜ਼ੇਬ ਬਣ ਹੁਕਮ ਚਲਾਂਵਦਾ ਏ। ‘ਸਰਬ-ਉਚ’ ਵੀ ਮੰਨਦੈ ਝੱਟ ਉਸ ਦੀ, ਬਿਨ ਪੜ੍ਹਿਆਂ ਹੀ ਫਾਈਲਾਂ ‘ਨਿਪਟਾਂਵਦਾ’ ਏ। […]

No Image

ਖੰਡ, ਖੱਡ ਤੇ ਖਹਿਰਾ

January 17, 2018 admin 0

ਪੰਜ ਸਾਲ ਹੁਣ ਗੱਦੀ ḔਆਪਣੀḔ ਏ, ਸੁਪਨੇ ਲਿਆਂ ‘ਤੇ ਪਾਣੀ ਫਿਰ ਜਾਂਵਦਾ ਈ। ਖੰਡ ਵੇਚ ਕੇ ਅਮੀਰ ਬਣਿਆ, ਖੱਡ ਵਿਚ ਵੀ ਹੱਥ ਅਜ਼ਮਾਂਵਦਾ ਈ। ਦਾਮਨ […]

No Image

ਪਰਖ ਸ਼ਰਧਾਂਜਲੀਆਂ ਤੋਂ?

January 10, 2018 admin 0

ਅੱਡੋ ਅੱਡ ਰਹਿੰਦਿਆਂ ਦਿਖਾਉਂਦੇ ਨੇ ‘ਅਮੀਰ’ ਬਣ, ਸਾਂਝੀ ਨਾ ਰਲਾਉਂਦੇ ਰਹਿੰਦੇ ਦੂਰ ਸਹਿਯੋਗ ‘ਤੇ। ਲੰਬੀ ਸੋਚ ਸਰਫੇ ਸਿਆਣਪਾਂ ਦਾ ਪੱਲਾ ਛੱਡ, ਕਰਜ਼ੇ-ਕਮਾਈਆਂ ਸਭ ਰੋੜ੍ਹਦੇ ਅਯੋਗ […]

No Image

ਵਿਗੜੇ ਚੌਰੇ!

January 3, 2018 admin 0

ਇਸ਼ਕ-ਮੁਸ਼ਕ ਦੀ ਜਦੋਂ ਵੀ ਗੱਲ ਚੱਲੇ, ਅਕਸਰ ਭੰਡਿਆ ਜਾਏ ਜਵਾਨੀਆਂ ਨੂੰ। ਝੂਰ ਝੂਰ ਕੇ ਕਰਦੇ ਨੇ ਯਾਦ ਬੁੱਢੇ, ਪਹਿਲੀ ਉਮਰ ਵਿਚ ਕਰੀਆਂ ਨਾਦਾਨੀਆਂ ਨੂੰ। ਤਾੜੀ […]

No Image

ਸਮੇਂ ਦਾ ਹੇਰ-ਫੇਰ!

December 27, 2017 admin 0

ਹਾਥੀ ਦਿਆਂ ਦੰਦਾਂ ਵਾਲੀ ਹੈਗੀ ਏ ਅਖੌਤ ਬਣੀ, ਖਾਣ ਵਾਲੇ ਹੋਰ ਅਤੇ ਹੋਰ ਨੇ ਦਿਖਾਣ ਦੇ। ਲੀਡਰਾਂ ਦੀ ਜਾਇਦਾਦ ਮਾਰਦੀ ਛੜੱਪੇ ਵਧੇ, ਵੋਟਰ ਵਿਚਾਰੇ ਰਹਿੰਦੇ […]

No Image

ਜ਼ਮੀਰ ਰਹੇ ਲਾਈਵ!

December 20, 2017 admin 0

ਬੁਰਾ ਸੁਣਨ ਨੂੰ ਮਿਲਦਾ ਏ ਰੋਜ ਐਸਾ, ਚੰਗੇ ਭਲਿਆਂ ਦਾ ਦਿਲ ਜੋ ਤੋੜ ਦੇਵੇ। ਚਮਕ ਦਮਕ ਬਾਜ਼ਾਰ ਦੀ ਛੱਡਦੀ ਨਾ, ਦਿਲ ਦਿਮਾਗ ‘ਚੋਂ ਅਕਲ ਨੂੰ […]

No Image

ਔਰੰਗਜ਼ੇਬੀ ਤਾਨ?

December 13, 2017 admin 0

ਕੋਈ ਆਖਦਾ ਜੰਮੋ ਜੀ ਤਿੰਨ ਬੱਚੇ, ਕੋਈ ਚਹੁੰ ਦਾ ਕਰੇ ਫੁਰਮਾਨ ਯਾਰੋ। ਪਾ ਕੇ ਰੱਖੀਏ ਰੋਹਬ ਫਿਰ ਦੂਜਿਆਂ ‘ਤੇ, ਸੁਪਨੇ ਲੈਣ ਪਏ ਬੜੇ ਸ਼ੈਤਾਨ ਯਾਰੋ। […]