No Image

ਪਾਣੀ ਤੇ ਪੰਜਾਬ ਦਾ ਮਸਲਾ

January 29, 2020 admin 0

ਡਾ. ਨਰਿੰਦਰ ਸਿੰਘ ਸੰਧੂ, ਡਾ. ਧਰਮਵੀਰ ਗਾਂਧੀ ਪੰਜਾਬ ਸਰਕਾਰ ਵਲੋਂ 23 ਜਨਵਰੀ ਨੂੰ ਪਾਣੀਆਂ ਬਾਰੇ ਕੀਤੀ ਸਰਬ ਪਾਰਟੀ ਮੀਟਿੰਗ ਆਖਰਕਾਰ ਪੰਜਾਬ ਵਿਰੋਧੀ ਹੋ ਨਿੱਬੜੀ। ਮੀਟਿੰਗ […]

No Image

ਸੱਤਾਪੰਥੀ ਅਤੇ ਅਰਾਜਕਤਾ

January 22, 2020 admin 0

ਭਾਰਤ ਅੰਦਰ ਕੜਾਕੇ ਦੀ ਠੰਢ ਅਤੇ ਸਰਕਾਰੀ ਅੜਿੱਕਿਆਂ ਦੇ ਬਾਵਜੂਦ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਲੋਕਾਂ ਦਾ ਰੋਹ ਅਤੇ ਰੋਸ ਠਾਠਾਂ ਮਾਰ ਰਿਹਾ ਹੈ। ਸਮਾਜ ਦੇ […]

No Image

ਰਿਆਸਤ, ਸਿਆਸਤ ਤੇ ਬਗਾਵਤ

January 1, 2020 admin 0

ਭਾਰਤ ਵਿਚ ਪਿਛਲੇ ਸੱਤ ਦਹਾਕਿਆਂ ਤੋਂ ਸਰਕਾਰਾਂ ਬਦਲ ਰਹੀਆਂ ਹਨ। ਮੁਲਕ ਵਲੋਂ ਬਹੁਤ ਸਾਰੇ ਖੇਤਰਾਂ ਵਿਚ ਮੱਲਾਂ ਮਾਰਨ ਦੇ ਬਾਵਜੂਦ ਉਸ ਅਨੁਪਾਤ ਵਿਚ ਆਮ ਲੋਕਾਂ […]

No Image

ਤਾਨਾਸ਼ਾਹੀ ਬਦ, ਤੁਅੱਸਬ ਬਦਤਰ

December 25, 2019 admin 0

ਨਾਗਰਿਕਤਾ ਸੋਧ ਐਕਟ ਨੇ ਅਸਲ ਵਿਚ ਮੋਦੀ ਸਰਕਾਰ ਦੀਆ ਚੂਲਾਂ ਹਿਲਾ ਦਿੱਤੀਆਂ ਹਨ। ਇਸ ਕਾਨੂੰਨ ਖਿਲਾਫ ਭਾਰਤ ਭਰ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ। ਇਹ […]

No Image

ਸਿਹਤ ਸੰਭਾਲ ਨੂੰ ਖੋਰਾ

December 4, 2019 admin 0

ਪੰਜਾਬ ਵਿਚ ਪ੍ਰਸ਼ਾਸਨ ਹਾਲੋਂ-ਬੇਹਾਲ ਹੈ। ਹੋਰ ਖੇਤਰਾਂ ਵਾਂਗ ਸਿਹਤ ਮਹਿਕਮਾ ਵੀ ਰੀਂਗ ਰਿਹਾ ਹੈ। ਲੋਕ ਸਰਕਾਰ ਕੋਲੋਂ ਬੁਨਿਆਦੀ ਸਹੂਲਤਾਂ ਦੀ ਮੰਗ ਕਰ ਰਹੇ ਹਨ, ਆਪਣੀਆਂ […]

No Image

ਹਿੰਦੂਤਵ ਨੂੰ ਜੇ.ਐਨ.ਯੂ. ਦੀ ਵੰਗਾਰ

November 27, 2019 admin 0

ਬੂਟਾ ਸਿੰਘ ਫੋਨ: +91-94634-74342 ਮੁਲਕ ਦੀ ਸਭ ਤੋਂ ਵੱਕਾਰੀ ਅਤੇ ਆਹਲਾ ਮਿਆਰੀ ਵਿਦਿਅਕ ਸੰਸਥਾ ਜੇ.ਐਨ.ਯੂ. ਇਸ ਵਕਤ ਵਿਦਿਆਰਥੀ ਸੰਘਰਸ਼ ਕਾਰਨ ਸੁਰਖੀਆਂ ਵਿਚ ਹੈ। ਸੱਤਾ ਧਿਰ […]

No Image

ਜਾਤੀ ਹੰਕਾਰ ਦੀਆਂ ਜੜ੍ਹਾਂ

November 20, 2019 admin 0

ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਦੀ ਘਟਨਾ ਨੇ ਦਲਿਤਾਂ ਨਾਲ ਹੁੰਦੀਆਂ ਵਧੀਕੀਆਂ ਦਾ ਕਿੱਸਾ ਇਕ ਵਾਰ ਫਿਰ ਬਿਆਨ ਕੀਤਾ ਹੈ। ਦਲਿਤ ਨੌਜਵਾਨ ‘ਤੇ ਜਿਸ ਢੰਗ […]

No Image

ਗੁਰੂ ਨਾਨਕ ਦੀਆਂ ਸਿੱਖਿਆਵਾਂ

November 13, 2019 admin 0

ਪ੍ਰੋ. ਪ੍ਰੀਤਮ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ (1469-1539) ਪੰਜਾਬ ਦੀ ਸਰਜ਼ਮੀਨ ਉਤੇ ਪੈਦਾ ਹੋਏ ਹੁਣ ਤੱਕ ਦੇ ਮਹਾਨਤਮ ਚਿੰਤਕ, ਦਾਰਸ਼ਨਿਕ, ਕਵੀ, ਯਾਤਰੀ, ਸਿਆਸੀ ਤੌਰ […]