ਕਹਾਣੀ
ਪਿਆਰ ਵਿਹੂਣਾ ਮਨੁੱਖ
ਪਿਆਰ ਅਤੇ ਪਰਵਾਸ ਮਿਨਹਾਸ ਤਰਲੋਕ ਫਰਿਜ਼ਨੋ ਦੀ ਕਹਾਣੀ ‘ਪਿਆਰ ਵਿਹੂਣਾ ਮਨੁੱਖ’ ਦੀ ਮੁੱਖ ਚੂਲ ਹੈ। ਇਸ ਵਿਚ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਔਰਤ-ਮਰਦ ਦੀਆਂ ਨਜ਼ਦੀਕੀਆਂ ਦੀ […]
ਗਲੇ ‘ਚ ਗੰਢ, ਕੰਨ ਵਿਚ ਤੇਲ
ਹਿੰਦੋਸਤਾਨ-ਪਾਕਿਸਤਾਨ ਦੀ ਵੰਡ ਅਤੇ ਉਸ ਪਿਛੋਂ ਬੰਗਲਾ ਦੇਸ਼ ਬਣਨ ਸਮੇਂ ਦੀ ਦਹਿਸ਼ਤ ਅਖੰਡ ਭਾਰਤ ਦੇ ਲੋਕ ਅੱਜ ਤੱਕ ਵੀ ਆਪਣੇ ਮਨਾਂ ਵਿਚੋਂ ਕੱਢ ਨਹੀਂ ਸਕੇ। […]
ਜਾਂਦੀ ਬਹਾਰ ਦੀਆਂ ਮਾਈਆਂ
ਲਹਿੰਦੇ ਪੰਜਾਬ ਦੇ ਨਾਮੀ ਲੇਖਕ ਇਲਿਆਸ ਘੁੰਮਣ ਦੀ ਸਾਹਿਤ ਜਗਤ ਵਿਚ ਵੱਖਰੀ ਪਛਾਣ ਹੈ। ਪਾਕਿਸਤਾਨੀ ਪੰਜਾਬ ਵਿਚ ਹਰ ਖੇਤਰ ਵਿਚ ਉਰਦੂ ਦੀ ਮਾਰ ਝੱਲ ਰਹੀ […]
ਦੀਵਾਲੀ ਦੇ ਤਿੰਨ ਦੀਵੇ
ਨਾਮੀ ਲੇਖਕ ਅਤੇ ਫਿਲਮਸਾਜ਼ ਖਵਾਜਾ ਅਹਿਮਦ ਅੱਬਾਸ (7 ਜੂਨ 1914-1 ਜੂਨ 1987) ਦੀ ਵਧੇਰੇ ਮਸ਼ਹੂਰੀ ਫਿਲਮਸਾਜ਼ ਕਰ ਕੇ ਹੈ। ਆਪਣੇ ਕੈਰੀਅਰ ਦੀ ਸ਼ੁਰੂਆਤ ਉਹਨੇ ਬਤੌਰ […]
ਔਰੰਗਜ਼ੇਬ ਦੀ ਪ੍ਰੇਮਿਕਾ
‘ਔਰੰਗਜ਼ੇਬ ਦੀ ਪ੍ਰੇਮਿਕਾ’ ਰਚਨਾ ਦੇ ਲੇਖਕ ਨਰਿੰਜਨ ਸਿੰਘ ਸਾਥੀ ਨੇ ਸਾਰੀ ਉਮਰ ਪੱਤਰਕਾਰੀ ਦੇ ਲੇਖੇ ਲਾਈ ਹੈ। ਇਸ ਰਚਨਾ ਵਿਚ ਉਸ ਨੇ ਔਰੰਗਜ਼ੇਬ ਦੀ ਜ਼ਿੰਦਗੀ […]
