No Image

ਆਰਟ ਤੇ ਸਿੱਖੀ

March 26, 2014 admin 0

ਪ੍ਰੋæ ਪੂਰਨ ਸਿੰਘ (17 ਫਰਵਰੀ 1881-31 ਮਾਰਚ 1931) ਪੰਜਾਬੀ ਦੇ ਅਜਿਹੇ ਅਲਬੇਲੇ ਸ਼ਾਇਰ ਸਨ ਜਿਨ੍ਹਾਂ ਨੇ ਕਵਿਤਾ ਨੂੰ ਛੰਦ ਦੀ ਨਵਾਬੀ ਜੁੱਤੀ ਤੋਂ ਮੁਕਤ ਕੀਤਾ। […]

No Image

ਹੈ ਕੋਈ ਅੰਤ?

March 12, 2014 admin 0

ਕਾਨਾ ਸਿੰਘ ਦੇ ਇਸ ਵਾਰ ਛਾਪੇ ਜਾ ਰਹੇ ਲੇਖ ‘ਹੈ ਕੋਈ ਅੰਤ?’ ਵਿਚ ਜਾਤ-ਬਰਾਦਰੀ ਬਾਰੇ ਚਰਚਾ ਕੀਤੀ ਗਈ ਹੈ। ਮੁੰਬਈ ਵਰਗੇ ਵਿਸ਼ਾਲ ਸ਼ਹਿਰ ਨੂੰ ਛੱਡ […]

No Image

ਬੱਝਿਆ ਰਹੇ ਯਕੀਨ ਵੇ ਬੱਲਿਆ…

March 5, 2014 admin 0

ਮੇਜਰ ਕੁਲਾਰ ਫੋਨ: 916-273-2856 ਡਬਲ ਸਟੋਰੀ ਪੰਜ ਬੈਡਰੂਮ ਘਰ ਵਿਚ ਧੁਰ ਕੀ ਬਾਣੀ ਦੇ ਅਖੰਡ ਜਾਪ ਸੰਪੂਰਨ ਹੋਣ ਤੋਂ ਬਾਅਦ ਖੁਸ਼ੀਆਂ ਦਾ ਮਾਹੌਲ ਸੀ। ਆਏ […]

No Image

ਇਹ ਸੱਚ ਸੀ ਕਿ ਸੁਪਨਾ?

March 5, 2014 admin 0

ਕਾਨਾ ਸਿੰਘ ਦੇ ਇਸ ਲੇਖ ਦਾ ਰੰਗ ਦੋਹਰਾ ਹੈ। ਇਸ ਲੇਖ ਦੀਆਂ ਲੜੀਆਂ 8 ਮਾਰਚ ਨੂੰ ਮਨਾਏ ਜਾਂਦੇ ਔਰਤ ਦਿਵਸ ਨਾਲ ਜੁੜੀਆਂ ਹੋਈਆਂ ਹਨ ਅਤੇ […]

No Image

ਕਦੇ ਪਰਜਾ ਵੀ ਬਦਲੀæææ?

February 26, 2014 admin 0

ਕਾਨਾ ਸਿੰਘ ਫੋਨ: 91-95019-44944 ਸੰਨ 1946 ਦਾ ਪਿਛਲੇਰਾ ਅੱਧ ਤੇ ਦਹਿਸ਼ਤ ਦਾ ਸਾਇਆ। ਪਿੰਡੀ ਤੇ ਉਸ ਦੇ ਗਰਾਵਾਂ ਮੋਹੜਿਆਂ ਵਿਚ ਅੱਗਾਂ ਲੱਗ ਰਹੀਆਂ ਸਨ। ਗੁਜਰਖਾਨ […]

No Image

ਰੋਡਾ ਜਲਾਲੀ

February 26, 2014 admin 0

ਸੁਖਦੇਵ ਮਾਦਪੁਰੀ ਫੋਨ: 91-94630-34472 Ḕਰੋਡਾ ਜਲਾਲੀ’ ਦਿਲ ਹੂਲਵੀਂ ਪਾਕ ਮੁਹੱਬਤ ਦੀ ਲੋਕ ਗਾਥਾ ਹੈ। 17ਵੀਂ ਸਦੀ ਦੇ ਅੰਤ ਵਿਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ […]

No Image

ਇਕ ਮਿੱਠੀ ਯਾਦ

January 29, 2014 admin 0

ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਜਿਸ ਦਾ ਅਸਲੀ ਨਾਂ ਯੁਧਿਸ਼ਟਰ ਸਾਹਨੀ ਸੀ, ਉਮਦਾ ਕਲਾਕਾਰ ਹੀ ਨਹੀਂ ਸੀ, ਬਹੁਤ ਅੱਛਾ ਇਨਸਾਨ ਵੀ ਸੀ। ਇਨਸਾਨੀਅਤ […]

No Image

ਨਿੱਤ ਉਡਣ ਜਹਾਜ਼ ਉਡੀਕਾਂ ਦੇ

January 22, 2014 admin 0

ਮੇਜਰ ਕੁਲਾਰ ਬੋਪਾਰਾਏ ਕਲਾਂ ਫੋਨ: 916-273-2856 ਪੰਜ ਦਿਨਾਂ ਤੋਂ ਮੈਂ ਆਪਣਾ ਸਾਰਾ ਸਾਮਾਨ ਦੋ ਅਟੈਚੀ ਕੇਸਾਂ ਵਿਚ ਪਾ ਕੇ ਉਪਰ ਦੀ ਹਰੀ ਰੱਸੀ ਲਪੇਟੀ ਬੈਠਾ […]

No Image

ਇਤਿਹਾਸਕ ਤਸ਼ਤਰੀ

January 22, 2014 admin 0

ਕਾਨਾ ਸਿੰਘ ਨੇ ਸ਼ਾਇਰੀ ਵੀ ਕੀਤੀ ਹੈ ਅਤੇ ਕਹਾਣੀਆਂ ਵੀ ਲਿਖੀਆਂ ਹਨ। ਬਾਲ ਰਚਨਾਵਾਂ ਵੀ ਸਾਹਿਤ ਦੀ ਝੋਲੀ ਪਾਈਆਂ ਹਨ। ਹੋਰ ਵੀ ਕਈ ਕੁਝ, ਨਿੱਕ-ਸੁੱਕ; […]

No Image

ਔਖੀਏਂ ਘੜੀਏਂ ਬਹੁੜੇ ਕੌਣ!

January 15, 2014 admin 0

ਛਾਤੀ ਅੰਦਰਲੇ ਥੇਹ-19 ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ […]