No Image

ਫੁਟਬਾਲ ਦੇ ਵਿਸ਼ਵ ਕੱਪ ਦੀਆਂ ਬਾਤਾਂ

February 21, 2018 admin 0

ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਸਿਰਮੌਰ ਖੇਡ ਸੰਸਥਾ ਹੈ ਅਤੇ ਇਸ ਵਲੋਂ ਫੁੱਟਬਾਲ ਟੂਰਨਾਮੈਂਟ 1930 ਵਿਚ ਅਰੰਭਿਆ ਗਿਆ ਸੀ। ਹਰ ਚਾਰ ਸਾਲ ਬਾਅਦ ਹੋਣ […]

No Image

ਐਮ. ਐਸ਼ ਰੰਧਾਵਾ ਉਤਸਵ ਦੀ ਵਿਲੱਖਣਤਾ

February 21, 2018 admin 0

ਗੁਲਜ਼ਾਰ ਸਿੰਘ ਸੰਧੂ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵਲੋਂ ਰਚਾਇਆ ਗਿਆ ਡਾ. ਐਮ. ਐਸ਼ ਰੰਧਾਵਾ ਕਲਾ ਤੇ ਸਾਹਿਤਕ ਉਤਸਵ ਬੜਾ ਸ਼ਾਨਾਂ ਮੱਤਾ ਰਿਹਾ। ਪਹਿਲੇ ਦਿਨ ਸਭਿਆਚਾਰਕ […]

No Image

ਸਾਹਿਤ ਸਭਾਵਾਂ ਦੀ ਰੌਣਕ ਗੁਰਪਾਲ ਲਿੱਟ ਸਾਡਾ ‘ਭਾਗ ਵੀਰਾ’

February 21, 2018 admin 0

ਡਾ. ਗੁਰਨਾਮ ਕੌਰ, ਕੈਨੇਡਾ ਪੰਜਾਬ ਟਾਈਮਜ਼ ਵਿਚ ਗੁਰਪਾਲ ਲਿੱਟ ਦੀ ਕਹਾਣੀ ‘ਸੁੰਨੀਆਂ ਟਾਹਣਾਂ ਦਾ ਹਉਕਾ’ ਪੜ੍ਹ ਰਹੀ ਸਾਂ (ਭਾਵੇਂ ਪਹਿਲਾਂ ਵੀ ਇਹ ਕਹਾਣੀ ਪੜ੍ਹੀ ਹੋਈ […]

No Image

ਸੰਘ ਦਾ ਅਸਲ ਰੰਗ

February 14, 2018 admin 0

ਰਾਸ਼ਟਰੀ ਸਵੈਮਸੇਵਕ ਸੰਘ (ਆਰæ ਐਸ਼ ਐਸ਼) ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਨਾਲ ਇਸ ਕੱਟੜ ਜਥੇਬੰਦੀ ਦਾ ਅਸਲ ਚਿਹਰਾ ਇਕ ਵਾਰ ਫਿਰ ਸਭ ਦੇ ਸਾਹਮਣੇ […]

No Image

ਹਨੇਰੇ ਦੇ ਪਾਂਧੀ!

February 14, 2018 admin 0

ਲਾਇਬਰੇਰੀ ਨੂੰ ਜਾਣ ਦਾ ਸੌ.ਕ ਮਰਿਆ, ḔਸੰਗਤḔ ਵਧੀ ਹੀ ਜਾਂਦੀ ਹੈ ਡੇਰਿਆਂ ਦੀ। ਢਾਹ ਢੇਰੀਆਂ ਮਰਨ ਨੂੰ ਭੱਜ ਪੈਂਦੇ, ਗੱਲ ਖਤਮ ਹੋ ਚੁਕੀ ਐ ਜੇਰਿਆਂ […]

No Image

ਸਿਆਸੀ ਧਿਰਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਟਾਈਟਲਰ ਖਿਲਾਫ ਲਾਮਬੰਦੀ

February 14, 2018 admin 0

ਨਵੀਂ ਦਿੱਲੀ: ਦਿੱਲੀ ਸਿੱਖ ਕਤਲੇਆਮ ਵੇਲੇ 100 ਸਿੱਖਾਂ ਨੂੰ ਮਾਰਨ ਦੇ ਦਾਅਵੇ ਵਾਲੀ ਵੀਡੀਓ ਸਾਹਮਣੇ ਆਉਣ ਪਿੱਛੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਘੇਰਨ ਲਈ ਸਿੱਖ […]

No Image

ਸੁਪਰੀਮ ਕੋਰਟ ਨੇ ਬਾਬਰੀ ਕੇਸ ਨੂੰ ਦੱਸਿਆ ਜ਼ਮੀਨੀ ਵਿਵਾਦ

February 14, 2018 admin 0

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਧਾਰਮਿਕ ਬਹਿਸ ਵਿਚ ਪੈਣ ਤੋਂ ਇਨਕਾਰ ਕਰਦਿਆਂ ਸਪੱਸ਼ਟ ਕਰ ਦਿੱਤਾ ਕਿ ਸਿਆਸਤ ਪੱਖੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਨਿਰਾ […]