No Image

ਗਲੋਬਲ ਅਤਿਵਾਦ: ਦਿਸ਼ਾ ਅਤੇ ਦਸ਼ਾ

January 17, 2018 admin 0

ਕੈਨੇਡਾ ਵਾਸੀ ਨਰਿੰਦਰ ਸਿੰਘ ਢਿੱਲੋਂ ਨੇ ਆਪਣੇ ਇਸ ਲੇਖ ਵਿਚ ਵਿਸ਼ਵ ਭਰ ਵਿਚ ਫੈਲੇ ਅਤਿਵਾਦ ਬਾਰੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਦੇ ਵਿਚਾਰਾਂ ਨਾਲ ਭਾਵੇਂ […]

No Image

ਫੁਟਬਾਲ ਦਾ ਡਾਂਸਰ ਰੌਜ਼ਰ ਮਿਲਾ

January 17, 2018 admin 0

ਪਰਦੀਪ ਕੁਮਾਰ ਫੋਨ: 408-540-4547 ਫੁਟਬਾਲ ਮੈਚ ਵੇਖਦਿਆਂ ਕਈ ਖਿਡਾਰੀ ਗੋਲ ਕਰਨ ਪਿਛੋਂ ਕਾਰਨਰ ਫਲੈਗ ਕੋਲ ਜਾ ਕੇ ਡਾਂਸ ਕਰਦੇ ਹਨ। ਅਸਲ ਵਿਚ ਉਹ ਕਿਸੇ ਮਹਾਨ […]

No Image

ਲੋਹੜੀ ਬਾਰੇ

January 17, 2018 admin 0

‘ਪੰਜਾਬ ਟਾਈਮਜ਼’ ਵੱਲੋਂ ਪੰਜਾਬੀ ਭਾਈਚਾਰੇ ਤੱਕ ਵੰਨ-ਸੁਵੰਨੇ ਵਿਚਾਰ ਪੁੱਜਦੇ ਕਰਨਾ ਬਹੁਤ ਵੱਡੀ ਗੱਲ ਹੈ। ਇਸ ਕਾਰਜ ਲਈ ਪੰਜਾਬ ਟਾਈਮਜ਼ ਵਧਾਈ ਦਾ ਹੱਕਦਾਰ ਹੈ। ਪਰਚੇ ਦੇ […]

No Image

ਆਖਰੀ ਕੁੜੀ

January 17, 2018 admin 0

ਇਸਲਾਮਿਕ ਸਟੇਟ ਹੱਥੋਂ ਖੁਆਰ ਹੋਈਆਂ ਯਜ਼ੀਦੀ ਕੁੜੀਆਂ ਦੀ ਮਾਰਮਿਕ ਕਹਾਣੀ: ਦਿ ਲਾਸਟ ਗਰਲ ਜਗਜੀਤ ਸਿੰਘ ਸੇਖੋਂ ਅੱਜ ਕੱਲ੍ਹ ਚਰਚਾ ਵਿਚ ਆਈ ਕਿਤਾਬ Ḕਦਿ ਲਾਸਟ ਗਰਲ’ […]

No Image

ਕਰਜ਼ਾ ਮੁਕਤੀ ਮੁਹਿੰਮ ਵਿਚ ਕਸੂਤੇ ਫਸੇ ਕੈਪਟਨ

January 10, 2018 admin 0

ਵਾਅਦਾਖਿਲਾਫੀ ਦੇ ਲੱਗਣ ਲੱਗੇ ਦੋਸ਼ ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਮਾਨਸਾ ਵਿਚ ਵੱਡਾ ਸਮਾਗਮ ਕਰ ਕੇ ਕਿਸਾਨਾਂ ਦੀ ਕਰਜ਼ ਮੁਆਫੀ ਲਈ […]

No Image

ਗੁਰਦੁਆਰਿਆਂ ਵਿਚ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਦਾ ਮਾਮਲਾ ਭਖਿਆ

January 10, 2018 admin 0

ਲੰਡਨ: ਵਿਦੇਸ਼ਾਂ ਵਿਚ ਕੁਝ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਿਆਂ ਵਿਚ ਭਾਰਤੀ ਦੂਤਘਰ ਸਮੇਤ ਹੋਰ ਅਧਿਕਾਰੀਆਂ ਦੇ ਦਾਖਲੇ ਉਤੇ ਰੋਕ ਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। […]

No Image

ਪਰਵਾਸੀਆਂ ਨੂੰ ਉਲਾਂਭਾ

January 10, 2018 admin 0

ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਹੈ। ਵਿਆਹਾਂ ਉਤੇ ਖਰਚ ਬਿਨਾ ਸ਼ੱਕ, ਹੁੰਦਾ ਹੀ ਹੈ, ਪਰ ਪੰਜਾਬ ਵਿਚ ਵਿਆਹਾਂ-ਸ਼ਾਦੀਆਂ ਮੌਕੇ ਜਿੰਨਾ ਖਰਚ ਕੀਤਾ ਜਾ ਰਿਹਾ ਹੈ, […]

No Image

ਵਿਤੀ ਬਾਈਕਾਟ: ਅਮਰੀਕਾ ਨੇ ਹੋਰ ਕੱਸੀਆਂ ਪਾਕਿਸਤਾਨ ਦੀਆਂ ਵਾਗਾਂ

January 10, 2018 admin 0

ਵਾਸ਼ਿੰਗਟਨ: ਪਾਕਿਸਤਾਨ ਦੇ ਅਤਿਵਾਦੀ ਜਥੇਬੰਦੀਆਂ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਨੂੰ ਨੱਥ ਪਾਉਣ ਅਤੇ ਉਨ੍ਹਾਂ ਦੀਆਂ ਸੁਰੱਖਿਅਤ ਠਾਹਰਾਂ ਨੂੰ ਢਹਿ-ਢੇਰੀ ਕਰਨ ਵਿਚ ਨਾਕਾਮ ਰਹਿਣ ਤੋਂ ਖਫਾ […]

No Image

ਚਾਰਾ ਘੁਟਾਲਾ ਮਾਮਲੇ ਵਿਚ ਲਾਲੂ ਨੂੰ ਸਾਢੇ ਤਿੰਨ ਸਾਲ ਕੈਦ

January 10, 2018 admin 0

ਰਾਂਚੀ: ਵਿਸ਼ੇਸ਼ ਸੀæਬੀæਆਈæ ਅਦਾਲਤ ਨੇ ਆਰæਜੇæਡੀæ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਵਿਚ ਸਾਢੇ ਤਿੰਨ ਸਾਲ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਕੀਤਾ ਹੈ। […]