No Image

ਰੱਬ ਨਾਲ ਗੱਲਾਂ

July 5, 2017 admin 0

ਉਮਰ ਦੇ ਆਖਰੀ ਪੜਾਅ ਵਿਚ ਕਲਮ ਵਾਹੁਣ ਵਾਲੇ ਦਰਸ਼ਨ ਸਿੰਘ ਦੀਆਂ ਰਚਨਾਵਾਂ ਬਾਤਾਂ ਵਰਗਾ ਸੁਆਦ ਦਿੰਦੀਆਂ ਹਨ। ਉਹਦੀ ਕਹਾਣੀ ਪੜ੍ਹੋ ਜਾਂ ਨਾਵਲ; ਰਸਦਾਰ, ਸਰਲ, ਸਹਿਜ […]

No Image

ਜਿੰਦ ਦਾ ਖੌਅ

July 5, 2017 admin 0

ਭਾਰਤੀ ਸਮਾਜ ਵਿਚ ਸਦੀਆਂ ਤੋਂ ਔਰਤਾਂ ਨੂੰ Ḕਪੈਰ ਦੀ ਜੁੱਤੀḔ ਆਖ ਕੇ ਛੁਟਿਆਇਆ ਜਾਂਦਾ ਰਿਹਾ ਹੈ। ਪਤੀ ਦੀ ਮੌਤ ਪਿਛੋਂ ਔਰਤ ਨੂੰ ਸਤੀ ਹੋਣ ਲਈ […]

No Image

ਟੁੱਟ ਰਹੀ ਸਾਹਾਂ ਦੀ ਤੰਦ

July 5, 2017 admin 0

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ […]

No Image

ਗਰੀਬ ਦੀਆਂ ਮੋਈਆਂ ਸੱਧਰਾਂ ਦੀ ਕਹਾਣੀ ਹੈ ਲਘੂ ਫਿਲਮ ਰਿਜਕਦਾਤਾ

July 5, 2017 admin 0

ਸੁਰਜੀਤ ਜੱਸਲ ਫੋਨ: 91-98146-07737 ਸਵਰਨਦੀਪ ਸਿੰਘ ਨੂਰ ਸਮਾਜ ਵਿਚ ਵਾਪਰਦੀਆਂ ਘਟਨਾਵਾਂ ‘ਤੇ ਗੰਭੀਰਤਾ ਨਾਲ ਲਿਖਣ ਵਾਲਾ ਸਮਰੱਥ ਕਹਾਣੀਕਾਰ ਹੈ। ਗਰੀਬੀ ਦੀ ਦਲਦਲ ਵਿਚ ਜ਼ਿੰਦਗੀ ਜਿਉਣ […]

No Image

ਰਾਣੀ ਜਿੰਦਾਂ ਦੀ ਨਜ਼ਰਬੰਦੀ

July 5, 2017 admin 0

ਵਾਸਦੇਵ ਸਿੰਘ ਪਰਹਾਰ ਫੋਨ: 206-434-1155 ਰਾਣੀ ਜਿੰਦਾਂ ਅਤੇ ਅੰਗਰੇਜ਼ ਰੈਜੀਡੈਂਟ ਲਾਰਡ ਹੈਨਰੀ ਲਾਰੈਂਸ ਵਿਚਾਲੇ ਖਤਾਂ ਰਾਹੀਂ ਖਹਿਬੜਬਾਜ਼ੀ ਕਾਫੀ ਦੇਰ ਚਲਦੀ ਰਹੀ। ਰੈਜੀਡੈਂਟ ਕਦੇ ਤਾਂ ਮਹਾਰਾਣੀ […]

No Image

ਭੂਮੀ, ਪਾਣੀ ਅਤੇ ਕਰਜ਼ਾ

July 5, 2017 admin 0

ਗੁਲਜ਼ਾਰ ਸਿੰਘ ਸੰਧੂ ਗੱਲ 1971 ਦੀ ਹੈ ਪਰ ਦੱਸਣ ਵਾਲੀ ਮੇਰੀ ਆਸਟ੍ਰੇਲੀਅਨ ਦੋਸਤ ਬੈਟੀ ਕਾਲਿਨਜ਼ ਦਿੱਲੀ ਆਈ ਹੋਈ ਸੀ। ਉਸ ਨੇ ਬੁੱਧ ਧਰਮ ਅਪਨਾ ਲਿਆ […]