No Image

ਕਹਾਣੀ ਲਿਖਣੀ ਕੋਈ ਖੇਡ ਨਹੀਂ!

February 4, 2015 admin 0

ਕਹਾਣੀ ਇਉਂ ਤੁਰੀ-7 ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਐਤਕੀਂ ਉਨ੍ਹਾਂ ਕਰਤਾਰੀ ਪਲਾਂ ਦੀਆਂ ਗੱਲਾਂ ਛੋਹੀਆਂ ਹਨ ਜਦੋਂ ਉਨ੍ਹਾਂ ਅੰਦਰਲਾ ਲੇਖਕ ਦੀਵੇ ਦੀ ਲਾਟ ਵਾਂਗ ਬਲਦਾ […]

No Image

ਕੀਤੇ ਕਰਮਾਂ ਨੇ ਕਰਮ ਬਣਾਉਣੇ…

February 4, 2015 admin 0

ਮੇਜਰ ਕੁਲਾਰ ਬੋਪਾਰਾਏ ਕਲਾਂ ਫੋਨ: 916-273-2856 ਪਰਮਾਤਮਾ ਨੇ ਪਤਾ ਨਹੀਂ ਕਦੋਂ ਕਿਹੜਿਆਂ ਰੰਗਾਂ ਵਿਚ ਰੰਗ ਦੇਣਾ ਹੈ! ਸਦਾ ਮੈਂ-ਮੈਂ ਕਰਦੇ ਬੰਦੇ, ਚਹੁੰ ਸਾਹਾਂ ਲਈ ਹੱਥ […]

No Image

ਤੰਗ ਘਰਾਂ ਦੇ ਬੰਦ ਦਰਵਾਜ਼ੇ

February 4, 2015 admin 0

ਜਦੋਂ ਵੀ ਚਿੱਬੜ ਨੂੰ ਖਰਬੂਜੇ ਦੇ ਭੁਲੇਖੇ ਖਾਣ ਦੀ ਕੋਸ਼ਿਸ਼ ਕਰੋਗੇ, ਮੂੰਹ ਬੇਸੁਆਦਾ ਹੋਵੇਗਾ ਹੀ। ਬੰਦਾ ਕਈ ਵਾਰ ਤੁਰਿਆ ਤਾਂ ਨੱਕ ਦੀ ਸੇਧ ਨੂੰ ਠੀਕ […]

No Image

ਨਮਸਕਾਰ

February 4, 2015 admin 0

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਭਾਰਤ ਦੌਰੇ ਦੌਰਾਨ ਕੀਤੀ ਨਮਸਤੇ ਸੰਸਾਰ ਭਰ ਦੇ ਲੋਕਾਂ ਨੇ ਦੇਖੀ। ਇਹ ਨਮਸਤੇ ਬੇਹੱਦ ਰਸਮੀ ਜਿਹੀ ਸੀ, ਪਰ ਪੰਜਾਬੀ ਦੇ […]

No Image

ਕਬੱਡੀ ਖਿਡਾਰੀ, ਵੇਟ-ਲਿਫਟਰ ਤੇ ਆਈ ਪੀ ਐਸ-ਸੰਨ੍ਹਵਾਂ ਵਾਲਾ ਭੱਜੀ

February 4, 2015 admin 0

ਇਕਬਾਲ ਸਿੰਘ ਜੱਬੋਵਾਲੀਆ ਰਾਮਗੜ੍ਹੀਆ ਕਾਲਜ ਫਗਵਾੜਾ ਨੇ ਖੇਡਾਂ ਦੇ ਹਰ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੈ। ਇਥੋਂ ਨਾਮੀ ਪਹਿਲਵਾਨ, ਕਬੱਡੀ ਖਿਡਾਰੀ, ਵੇਟ-ਲਿਫਟਰ ਤੇ ਪਾਵਰ-ਲਿਫਟਰ ਉਭਰੇ। […]

No Image

ਲਛਮਣ ਰੇਖਾ ਦਾ ਜਾਦੂ

February 4, 2015 admin 0

ਕਾਰਟੂਨਿਸਟ ਆਰæਕੇæ ਲਕਸ਼ਮਨ ਦਾ ਸਿਰਜਿਆ ‘ਆਮ ਆਦਮੀ’ ਪੂਰੇ ਪੰਜ ਦਹਾਕੇ, ਹਰ ਸਵੇਰ ਅਖਬਾਰ ਦੇ ਜ਼ਰੀਏ ‘ਆਮ ਆਦਮੀਆਂ’ ਦੇ ਦਰਾਂ ਉਤੇ ਦਸਤਕ ਦਿੰਦਾ ਰਿਹਾ। ਉਸ ਦੇ […]

No Image

ਇਹੁ ਜਨਮ ਤੁਮ੍ਹਾਰੇ ਲੇਖੇ

February 4, 2015 admin 0

ਭਗਤ ਪੂਰਨ ਸਿੰਘ ਦੇ ਜੀਵਨ ਨੂੰ ਆਧਾਰ ਬਣਾ ਕੇ ਬਣਾਈ ਪੰਜਾਬੀ ਫਿਲਮ Ḕਇਹੁ ਜਨਮੁ ਤੁਮ੍ਹਾਰੇ ਲੇਖੇḔ ਵਿਚ ਜਦੋਂ ਮੁਟਿਆਰ ਧੀ ਆਪਣੀ ਮਾਂ ਨੂੰ ਆਪਣੀ ਧੀ […]