ਅੰਮ੍ਰਿਤਸਰ ਦਾ ਹਰਫਨਮੌਲਾ ਸਪੂਤ ਮਸੂਦ ਪਰਵੇਜ਼
ਮਨਦੀਪ ਸਿੰਘ ਸਿੱਧੂ ਫੋਨ: 91-97805-09545 ਹਿੰਦ-ਪਾਕਿ ਫਿਲਮਾਂ ਦਾ ਬਹੁਤ ਵੱਡਾ ਨਾਂ ਹੈ ਮਸੂਦ ਪਰਵੇਜ਼, ਜੋ ਫਿਲਮੀ ਤਾਰੀਖ ਦੇ ਅਜ਼ੀਮ ਅਦਾਕਾਰ, ਗੁਲੂਕਾਰ, ਨਿਰਦੇਸ਼ਕ ਅਤੇ ਫਿਲਮਸਾਜ਼ ਹੋਏ […]
ਮਨਦੀਪ ਸਿੰਘ ਸਿੱਧੂ ਫੋਨ: 91-97805-09545 ਹਿੰਦ-ਪਾਕਿ ਫਿਲਮਾਂ ਦਾ ਬਹੁਤ ਵੱਡਾ ਨਾਂ ਹੈ ਮਸੂਦ ਪਰਵੇਜ਼, ਜੋ ਫਿਲਮੀ ਤਾਰੀਖ ਦੇ ਅਜ਼ੀਮ ਅਦਾਕਾਰ, ਗੁਲੂਕਾਰ, ਨਿਰਦੇਸ਼ਕ ਅਤੇ ਫਿਲਮਸਾਜ਼ ਹੋਏ […]
ਪਰਮਜੀਤ ਸਿੰਘ ਸ਼ਕਤੀ ਸਾਮੰਤ ਉਨ੍ਹਾਂ ਨਿਰਦੇਸ਼ਕਾਂ ‘ਚੋਂ ਇਕ ਸੀ ਜੋ ਦਮਦਾਰ ਪਟਕਥਾ ਤੇ ਜਾਨਦਾਰ ਨਿਰਦੇਸ਼ਨ ਵਾਲੀਆਂ ਖੂਬਸੂਰਤ ਲੋਕੇਸ਼ਨਾਂ ਅਤੇ ਸੁਰੀਲੇ ਸੰਗੀਤ ਨਾਲ ਸਜੀਆਂ ਫਿਲਮਾਂ ਬਣਾਉਂਦੇ […]
ਸ਼ਿਕਾਗੋ ਦੇ 54ਵੇਂ ਕੌਮਾਂਤਰੀ ਫਿਲਮ ਮੇਲੇ ਵਿਚ ਇਕੋ ਇਕ ਭਾਰਤੀ ਹਿੰਦੀ ਫਿਲਮ ‘ਹੈਦਰ’ ਦਿਖਾਈ ਗਈ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਡਾਊਨ ਟਾਊਨ ਸ਼ਿਕਾਗੋ […]
ਇਕਬਾਲ ਸਿੰਘ ਚਾਨਾ ਫਿਲਮ ਦੀ ਸਮੀਖਿਆ ਫਿਲਮ ਦੇ ਅੰਤ ਤੋਂ ਸ਼ੁਰੂ ਕਰਦਾ ਹਾਂ, ਜਿੱਥੇ ਲਿਖਿਆ ਹੈ, ‘ਠੋ ਬe ਚੋਨਟਨੁeਦ…!’ ਏਨੀ ਗੱਲ ਤਾਂ ਦਾਅਵੇ ਨਾਲ ਕਹੀ […]
ਇਕਬਾਲ ਸਿੰਘ ਚਾਨਾ ‘ਸੰਨ ਆਫ ਮਨਜੀਤ ਸਿੰਘ’ ਦੇਖ ਕੇ ਘੋਰ ਨਿਰਾਸ਼ਾ ਹੋਈ। ਜਦ ਕੁਝ ਦੋਸਤਾਂ ਕੋਲ ਜ਼ਿਕਰ ਕੀਤਾ ਤਾਂ ਪਤਾ ਲੱਗਾ ਕਿ ਇਹ ਤਾਂ ਕਿਸੇ […]
ਪਿੰਡ ਟਿੱਬੇ (ਨੇੜੇ ਸ਼ੇਰਪੁਰ) ਦੀਆਂ ਗਲੀਆਂ ‘ਚ ਖੇਡ ਕੇ ਜਵਾਨ ਹੋਏ ਪਰਮਜੀਤ ਬਾਰੇ ਕੋਈ ਨਹੀਂ ਸੀ ਜਾਣਦਾ ਕਿ ਇਹ ਚੁੱਪ ਕੀਤਾ ਜਿਹਾ ਮੁੰਡਾ ਇੱਕ ਦਿਨ […]
ਇਕਬਾਲ ਸਿੰਘ ਚਾਨਾ ਫਿਲਮ ‘ਆਟੇ ਦੀ ਚਿੜੀ’ ਦਾ ਪਹਿਲਾ ਸੀਨ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਇਕ ‘ਹਿੱਟ ਕਲਿਪ’ ਵਰਗਾ ਹੈ, ਜਿਸ ਵਿਚ ਪੰਜਾਬ ‘ਚ ਖੁਸ਼ਹਾਲੀ […]
ਅਰਸੇ ਬਾਅਦ ਆਈ ਛੋਟੀ ਜਿਹੀ ਫਿਲਮ ‘ਸਤ੍ਰੀ’ ਦੀ ਸਫਲਤਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜ਼ਿਆਦਾਤਰ ਛੋਟੀਆਂ ਫਿਲਮਾਂ ਵਿਸ਼ੇ ਪੱਖੋਂ ਬਹੁਤ ਕਮਜ਼ੋਰ ਹੁੰਦੀਆਂ ਹਨ, […]
ਮੌਜੂਦਾ ਦੌਰ ਵਿਚ ਜੋ ਪੰਜਾਬੀ ਫਿਲਮਾਂ ਬਣ ਰਹੀਆਂ ਹਨ, ਉਨ੍ਹਾਂ ਵਿਚ ਮਰਦ ਅਦਾਕਾਰਾਂ ਦਾ ਵਧੇਰੇ ਬੋਲਬਾਲਾ ਹੈ ਜਿਹੜੇ ਨਾਲ ਹੀ ਗਾਇਕ ਵੀ ਹਨ। ਉਹੀ ਫੈਸਲਾ […]
ਸੁਰਜੀਤ ਜੱਸਲ ਫੋਨ: 91-98146-07737 ਪੰਜਾਬੀ ਗੀਤਕਾਰੀ, ਗਾਇਕੀ ਤੇ ਫਿਰ ਫਿਲਮਾਂ ਵਿਚ ਵਿਲੱਖਣ ਪੈੜਾਂ ਪਾਉਣ ਵਾਲੇ ਪ੍ਰਤਿਭਾਸ਼ੀਲ ਸ਼ਖਸੀਅਤ ਦੇ ਮਾਲਕ ਤਰਸੇਮ ਜੱਸੜ ਦੀ ਸਿਫਤ ਲਿਖਣ ਦੀ […]
Copyright © 2025 | WordPress Theme by MH Themes