No Image

ਬਿਹਾਰ ਵਿਚ ਚੋਣਾਂ ਦਾ ਐਲਾਨ

October 8, 2025 admin 0

6 ਅਤੇ 11 ਨਵੰਬਰ ਨੂੰ ਪੈਣਗੀਆਂ ਵੋਟਾਂ; ਨਤੀਜੇ 14 ਨਵੰਬਰ ਨੂੰ ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਗਿਆ ਹੈ। ਵੋਟਿੰਗ […]

No Image

ਦਿੱਲੀ ਪੁਲਿਸ ਦੇ ਰਿਟਾਇਰਡ ਕਮਿਸ਼ਨਰ ਵੇਦ ਮਰਵਾਹਾ ਦੇ ਭਾਈ ਜਿੰਦਾ ਬਾਰੇ ਵਿਚਾਰ

October 8, 2025 admin 0

ਪਰਮਜੀਤ ਸਿੰਘ ਰਾਂਣਵਾ ਫੋਨ: 98152-25979 ‘ਵੇਦ ਮਰਵਾਹਾ’ ਦਿੱਲੀ ਪੁਲਿਸ ਦਾ ਮੁਖੀ (ਕਮਿਸ਼ਨਰ) ਹੁਣ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਇਸ ਦੀ ਕਮਾਂਡ ਥੱਲੇ ਦਿੱਲੀ ਪੁਲਿਸ […]

No Image

ਜਦੋਂ ਆਰ.ਐੱਸ.ਐੱਸ ਉੱਤੇ ਉੱਠੇ ਸਵਾਲ

October 8, 2025 admin 0

ਗੁਰਮੀਤ ਸਿµਘ ਪਲਾਹੀ ਫੋਨ: 98158-02070 ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਨੇ ਆਪਣੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਹੈ। ਆਰ.ਐੱਸ.ਐੱਸ. ਨੇ ਆਪਣੀਆਂ ਪ੍ਰਾਪਤੀਆਂ ਪ੍ਰਤੀ […]

No Image

ਅੰਡੇਮਾਨ ਦੇ ਕਾਲੇ ਪਾਣੀਆਂ ਤੋਂ ਸਿਆਲਕੋਟ ਦੇ ਗਲੋਟੀਆਂ ਤੱਕ

October 8, 2025 admin 0

ਗੁਲਜ਼ਾਰ ਸਿੰਘ ਸੰਧੂ ਸੀਨੀਅਰ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਦੇ ਇੰਡੋ ਤਿਬਤਨ ਬਾਰਡਰ ਫੋਰਸ ਤੋਂ ਤਬਦੀਲ ਹੋ ਕੇ ਪੰਜਾਬ ਪਹੁੰਚਣ ਨੇ ਮੇਰੀਆਂ ਯਾਦਾਂ ਦੇ ਅੱਧੀ […]

No Image

ਕੌਮ ਦੀ ਚੜ੍ਹਦੀ ਕਲਾ ਨੂੰ ਪ੍ਰਣਾਈ ਹੋਈ ਭਾਈ ਜੈਤਾ ਫਾਊਂਡੇਸ਼ਨ ਤੇ ਇਸਦਾ ਸੰਸਥਾਪਕ ਹਰਪਾਲ ਸਿੰਘ

October 8, 2025 admin 0

ਸਰਬਜੀਤ ਧਾਲੀਵਾਲ ਫੋਨ: 98141-23338 ਆ ਗਏ, ਆ ਗਏ। ਹਾਲ ਵਿਚ ਖੜ੍ਹੇ ਸਾਰੇ ਲੋਕਾਂ ਦੀਆਂ ਗਰਦਨਾਂ ਇਕ ਦਮ ਉਸ ਬਜ਼ੁਰਗ ਵੱਲ ਘੁੰਮ ਗਈਆਂ ਜੋ ਹੁਣੇ ਹੀ […]

No Image

ਭਾਰਤ ਦੀ ਦਸ਼ਾ ਅਤੇ ਦਿਸ਼ਾ

October 8, 2025 admin 0

ਭਾਰਤ ਇਨ੍ਹੀਂ ਦਿਨੀਂ ਬੇਹੱਦ ਦੁਖਦਾਈ ਸਥਿਤੀ ਵਿਚੀਂ ਗ਼ੁਜ਼ਰ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇੱਥੇ ਵਾਪਰ ਰਹੀਆਂ ਅਸਹਿਣਸ਼ੀਲਤਾ ਦੀਆਂ ਘਟਨਾਵਾਂ ਵੇਖ ਕੇ ਮਨ ਚਿੰਤਾ ਵਿਚ […]

No Image

ਸਿਜੀਮਾਲੀ ਵਿਚ ਬਾਕਸਾਈਟ ਖਣਨ ਦੇ ਖਿæਲਾਫ਼ ਸ਼ਾਂਤਮਈ ਸੰਘਰਸ਼

October 8, 2025 admin 0

ਨਿਕਿਤਾ ਜੈਨ ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ ਹਾਲ ਹੀ ਵਿਚ ਨਕਸਲੀਆਂ ਅਤੇ ਆਦਿਵਾਸੀਆਂ ਵਿਰੁੱਧ ਭਾਰਤੀ ਰਾਜ ਦੇ ਯੁੱਧ ਨਾਲ ਲਹੂ-ਲੁਹਾਣ ਬਸਤਰ ਖੇਤਰ ਵਿਚ ਜਾ ਕੇ ਕੇਂਦਰੀ […]

No Image

ਭਾਰਤ-ਪਾਕਿ ਮੈਚ: ਆਓ ਖੇਡਾਂ ਨੂੰ ਖੇਡ ਭਾਵਨਾ ਨਾਲ ਹੀ ਖੇਡੀਏ

October 8, 2025 admin 0

ਪ੍ਰਿੰ. ਸਰਵਣ ਸਿੰਘ ਭਾਰਤ ਤੇ ਪਾਕਿਸਤਾਨ 1947 ਤੋਂ ਪਹਿਲਾਂ ਇਕੋ ਮੁਲਕ ‘ਇੰਡੀਆ’ ਸੀ। ਉਹਦੀਆਂ ਹਾਕੀ ਟੀਮਾਂ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਣ ਲੱਗ ਪਈਆਂ ਸਨ। […]

No Image

ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੀ ਇੰਟਰਨੈਸ਼ਨਲ ਐਵਾਰਡ ਲਈ ਚੋਣ

October 1, 2025 admin 0

ਮੁੰਬਈ:ਦਿਲਜੀਤ ਦੋਸਾਂਝ ਅਤੇ ਪਰਿਨੀਤੀ ਚੋਪੜਾ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਇੰਟਰਨੈਸ਼ਨਲ ਐਮੀ ਐਵਾਰਡ 2025 ਲਈ ਚੁਣੀ ਗਈ ਹੈ। ਨੈੱਟਫਲਿਕਸ ਬਾਇਓਗ੍ਰਾਫੀਕਲ ਡਰਾਮਾ ਸ਼੍ਰੇਣੀ ਵਿੱਚ ਸਰਵੋਤਮ ਅਦਾਕਾਰ […]

No Image

ਵਿਧਾਨ ਸਭਾ `ਚ ਹਰਪਾਲ ਚੀਮਾ ਅਤੇ ਪ੍ਰਤਾਪ ਬਾਜਵਾ ਭਿੜੇ

October 1, 2025 admin 0

ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਸੋਮਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਭਿੜ […]