No Image

ਪੰਜਾਬ `ਚ ਹਵਾ ਪ੍ਰਦੂਸ਼ਣ ਹੱਦਾਂ ਪਾਰ, ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

November 6, 2024 admin 0

ਚੰਡੀਗੜ੍ਹ: ਪੰਜਾਬ ਵਿਚ ਦੀਵਾਲੀ ਮੌਕੇ ਪਟਾਕੇ ਚਲਾਉਣ ਅਤੇ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਕਾਫੀ ਵਧ ਗਿਆ। ਦੀਵਾਲੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਕਈ ਥਾਵਾਂ ‘ਤੇ […]

No Image

ਜਸਵੀਰ ਗੜ੍ਹੀ ਨੂੰ ਬਸਪਾ ‘ਚੋਂ ਕੱਢਿਆ, ਅਵਤਾਰ ਕਰੀਮਪੁਰੀ ਮੁੜ ਪ੍ਰਧਾਨ

November 6, 2024 admin 0

ਜਲੰਧਰ: ਬੁਹਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ‘ਅਨੁਸ਼ਾਸਨਹੀਣਤਾ` ਦੇ ਦੋਸ਼ ਹੇਠ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ […]

No Image

ਭਾਰਤ-ਕੈਨੇਡਾ ਵਿਵਾਦ ਹੋਰ ਵਧਿਆ

November 6, 2024 admin 0

ਹਿੰਦੂਆਂ ਅਤੇ ਸਿੱਖਾਂ ਵਿਚਕਾਰ ਝੜਪਾਂ ਨੇ ਚਿੰਤਾ ਵਧਾਈ ਬਰੈਂਪਟਨ (ਕੈਨੇਡਾ): ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੋ ਰਿਹਾ ਹੈ। ਇਹ ਵਿਵਾਦ ਹੁਣ […]

No Image

ਡੋਨਲਡ ਟਰੰਪ ਨੇ ਜਿੱਤ ਦਾ ਢੋਲ ਵਜਾਇਆ

November 6, 2024 admin 0

ਫਸਵੇਂ ਮੁਕਾਬਲੇ ਵਿਚ ਕਮਲਾ ਹੈਰਿਸ ਨੂੰ ਹਰਾਇਆ ਵਾਸ਼ਿੰਗਟਨ: ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਫਸਵੇਂ ਮੁਕਾਬਲੇ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਡੈਮੋਕਰੈਟਿਕ ਪਾਰਟੀ […]

No Image

ਵਧਦਾ ਤਣਾਅ ਅਤੇ ਆਮ ਲੋਕ

November 6, 2024 admin 0

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਜੋ ਘਟਨਾ ਸਾਹਮਣੇ ਆਈ ਹੈ, ਉਸ ਨੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਤਾਂ ਹੋਰ ਤਣਾਅ ਲਿਆਂਦਾ ਹੀ ਹੈ, ਇਸ […]

No Image

ਮੇਰਾ ਭਰਾ, ਮੇਰਾ ਭਤੀਜਾ

November 6, 2024 admin 0

ਰਜਵੰਤ ਕੌਰ ਸੰਧੂ ਕੁਝ ਰਿਸ਼ਤੇ ਖੂਨ ਦੇ ਹੁੰਦੇ ਨੇ ਤੇ ਕੁਝ ਰਿਸ਼ਤੇ ਕਮਾਏ ਜਾਂਦੇ ਹਨ। ਖੂਨ ਦੇ ਰਿਸ਼ਤੇ ਮਾਂ-ਪਿਉ, ਭੈਣ-ਭਰਾ, ਧੀ-ਪੁੱਤ ਦੇ ਹੁੰਦੇ ਨੇ, ਜਿਨ੍ਹਾਂ […]

No Image

ਤੁਰ੍ਹਲੇ ਵਾਲ਼ੀ ਪੱਗ

November 6, 2024 admin 0

ਪ੍ਰੇਮ ਮਾਨ ਅੱਜ ਬਾਪੂ ਨੂੰ ਪੂਰੇ ਹ੍ਹਇਆਂ ਸੱਤ ਸਾਲ ਹੋ ਗਏ ਹਨ। ਆਪਣੇ ਬੈμਡ-ਰੂਮ ਵਿਚ ਇਕੱਲਾ ਬੈਠਾ ਯਾਦਾਂ ਵਿਚ ਖੁੱਭ ਗਿਆ ਹਾਂ। ਉਮਰ ਦੇ 76 […]