Month: July 2024
ਹਾਥਰਸ ਭਗਦੜ, ਧਰਮ ਗੁਰੂ ਤੋਂ ਪ੍ਰਸ਼ਾਸਕ
ਹਾਥਰਸ ਵਾਲੇ ਸਤਸੰਗ ਦੀ ਭਗਦੜ ਵਿਚ ਮਾਰੇ ਗਏ ਸਵਾ ਸੌ ਵਿਅਕਤੀਆਂ ਦਾ ਦੁੱਖ ਕਿਸੇ ਵੀ ਸਿਆਣੇ ਤੇ ਸਮਝਦਾਰ ਵਿਅਕਤੀ ਲਈ ਅਸਹਿ ਹੈ| ਇਸ ਵਿਚ ਨੰਨ੍ਹੇ […]
ਵਿਸ਼ਵ ਦੇ ਮਹਾਨ ਖਿਡਾਰੀ: ਅਰਜਨਟੀਨਾ ਦਾ ‘ਗੋਲਡਨ ਬੁਆਏ’ ਡੀਗੋ ਮਾਰਾਡੋਨਾ
ਪ੍ਰਿੰ. ਸਰਵਣ ਸਿੰਘ ਡੀਗੋ ਮਾਰਾਡੋਨਾ ਅਰਜਨਟੀਨਾ ਦਾ ਮਾਣ ਸੀ। ਗਰੀਬ ਘਰ ਦਾ ਅਮੀਰ ਖਿਡਾਰੀ। ਉਹ ਫੁੱਟਬਾਲ ਦੀ ਖੇਡ ਦਾ ਸਰਬੋਤਮ ਖਿਡਾਰੀ ਸਿੱਧ ਹੋਇਆ। ਜਦ ਉਹਦੇ […]
ਬਰਤਾਨਵੀ ਵਜ਼ਾਰਤ `ਚ ਭਾਰਤੀ ਮੂਲ ਦੀ ਲਿਜ਼ਾ ਨੰਦੀ ਸਣੇ 11 ਔਰਤਾਂ ਸ਼ਾਮਲ
ਲੰਡਨ: ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ, ਜਿਸ ‘ਚ ਐਂਜਲਾ ਰੇਨਰ ਨੂੰ ਉਪ ਪ੍ਰਧਾਨ ਮੰਤਰੀ ਅਤੇ […]
ਕਿਸਾਨਾਂ ਨੇ ‘ਇੰਡੀਆ` ਗੱਠਜੋੜ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਸਣੇ 12 ਸੂਬਿਆਂ ਵਿਚ ‘ਇੰਡੀਆ` ਗੱਠਜੋੜ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ। […]
ਅਰਸ਼ਦੀਪ ਸਿੰਘ ਦਾ ਮੁਹਾਲੀ ਹਵਾਈ ਅੱਡੇ `ਤੇ ਸ਼ਾਨਦਾਰ ਸਵਾਗਤ
ਮੁਹਾਲੀ: ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਮੁਹਾਲੀ ਦੇ ਹਵਾਈ ਅੱਡੇ ਉੱਤੇ ਪਹੁੰਚਣ ਉਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ […]
ਸ਼੍ਰੋਮਣੀ ਕਮੇਟੀ ਵੱਲੋਂ 1955 ਦੇ ਹਮਲੇ ਦੀ ਯਾਦ ਵਿਚ ਸਮਾਗਮ
ਅੰਮ੍ਰਿਤਸਰ: ਪੰਜਾਬੀ ਸੂਬਾ ਮੋਰਚੇ ਦੇ ਦੌਰਾਨ ਸਮੇਂ ਦੀ ਸਰਕਾਰ ਵੱਲੋਂ 4 ਜੁਲਾਈ 1955 ਨੂੰ ਸ੍ਰੀ ਹਰਿਮੰਦਰ ਸਾਹਿਬ ਉਤੇ ਕੀਤੇ ਗਏ ਹਮਲੇ ਦੀ ਯਾਦ ਵਿਚ ਸ਼੍ਰੋਮਣੀ […]
ਖਾਲਸਾ ਰਾਜ ਦਾ ਸੁਪਨਾ ਦੇਖਣਾ ਕੋਈ ਗੁਨਾਹ ਨਹੀਂ: ਅੰਮ੍ਰਿਤਪਾਲ ਸਿੰਘ
ਅੰਮ੍ਰਿਤਸਰ: ਡਿਬਰੂਗੜ੍ਹ ਜੇਲ੍ਹ ਵਿਚ ਬੰਦ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇ ਉਸ ਨੂੰ ਪੰਥ ਜਾਂ ਪਰਿਵਾਰ ‘ਚੋਂ ਕਿਸੇ […]
ਉਦਾਰਵਾਦੀ ਪੇਜ਼ੇਸ਼ਕੀਅਨ ਇਰਾਨ ਦੇ ਨਵੇਂ ਰਾਸ਼ਟਰਪਤੀ
ਦੁਬਈ: ਸੁਧਾਰਵਾਦੀ ਆਗੂ ਮਸੂਦ ਪੇਜ਼ੇਸ਼ਕੀਅਨ ਆਪਣੇ ਵਿਰੋਧੀ ਕੱਟੜਵਾਦੀ ਆਗੂ ਸਈਦ ਜਲੀਲੀ ਨੂੰ ਹਰਾ ਕੇ ਇਰਾਨ ਦੇ ਨਵੇਂ ਰਾਸ਼ਟਰਪਤੀ ਬਣ ਗਏ ਹਨ। ਪੇਜ਼ੇਸ਼ਕੀਅਨ ਨੇ ਆਰਥਿਕ ਪਾਬੰਦੀਆਂ […]
ਅਦਾਕਾਰ ਅਕਸ਼ੈ ਕੁਮਾਰ ਨੇ ਗੁਰਮੀਤ ਬਾਵਾ ਦੇ ਪਰਿਵਾਰ ਨੂੰ 25 ਲੱਖ ਭੇਜੇ
ਅੰਮ੍ਰਿਤਸਰ: ਪਦਮ ਭੂਸ਼ਣ ਪ੍ਰਾਪਤ ਪੰਜਾਬੀ ਲੋਕ ਗਾਇਕਾ ਮਰਹੂਮ ਗੁਰਮੀਤ ਬਾਵਾ ਦੇ ਪਰਿਵਾਰ ਦੀ ਵਿੱਤੀ ਮਦਦ ਵਾਸਤੇ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਗੇ ਆਏ ਹਨ। ਉਨ੍ਹਾਂ ਨੇ […]
