No Image

ਮੋਦੀ ਤੇ ਮੀਡੀਆ!

April 17, 2013 admin 0

ਯੁੱਧ ‘ਪੰਜੇ’ ਤੇ ‘ਕਮਲ’ ਦਾ ਸ਼ੁਰੂ ਹੋਇਆ, ਤਿੱਖੇ ਲੱਗ ਪਏ ਕਰਨ ਹਥਿਆਰ ਬੇਲੀ। ਜੋੜ ਤੋੜ ਕਰ ਲਾਉਂਦੇ ਨੇ ਤੀਰ-ਤੁੱਕੇ, ‘ਆਮ ਖਾਸ’ ਵੀ ਹੋਏ ਹੁਸ਼ਿਆਰ ਬੇਲੀ। […]

No Image

ਸਾਡੇ ਹੱਕ ‘ਤੇ ਡਾਕਾ!

April 10, 2013 admin 0

ਜਦੋਂ ਚਾੜ੍ਹਦੇ ਹੁਕਮ ਬੇਕਿਰਕ ਹੋ ਕੇ, ਉਚਾ ਉਨ੍ਹਾਂ ਦਾ ਉਦੋਂ ਹੀ ਨੱਕ ਹੁੰਦੈ। ਛਿੱਕੇ ਟੰਗ ਕੇ ਕੜੇ-ਕਾਨੂੰਨ ਸਾਰੇ, ਦਿੰਦੇ ਜ੍ਹੇਲ ਵਿਚ ਜਿਹਨੂੰ ਵੀ ਡੱਕ ਹੁੰਦੈ। […]

No Image

ਮੋਹ ਤੇ ਮਾਣ ਭਰੀ ਮੁਬਾਰਕ!

April 3, 2013 admin 0

ਤੁਰੇ ਹੋਏ ਆਂ ਭੀੜ ਦੇ ਵਿਚ ਭਾਵੇਂ, ਐਪਰ ਵੱਖਰੀ ਦਿੱਖ-ਰਫਤਾਰ ਸਾਡੀ। ਭੈਅ-ਰੋਅਬ ਨਾ ਝੱਲੀਏ ਕਿਸੇ ਦਾ ਵੀ, ਪਾਠਕ ਵਰਗ ਹੀ ਅਸਲ ਸਰਕਾਰ ਸਾਡੀ। ਕਲਮੀ ਕਾਫਲਾ […]

No Image

ਪੱਚੀ ਸਾਲ ਲੰਬੀ ਉਡੀਕ?

March 27, 2013 admin 0

ਵੋਟਾਂ ‘ਲੈਣ ਦਾ’ ਆ ਗਿਆ ਢੰਗ ਜਿਸ ਨੂੰ, ਰਾਜ ਗੱਦੀ ‘ਤੇ ਉਹਨੇ ਹੀ ਬੁੱਕਣਾ ਜੀ। ਹਾਕਮ ਵਾਸਤੇ ਸੌਖਾ ਏ ਆਕੀਆਂ ਨੂੰ, ‘ਧਾਰਾ’ ਠੋਕ ਕੇ ਜੇਲ੍ਹਾਂ […]

No Image

ਮਨ ਹੋਰ ਮੁੱਖ ਹੋਰ!

March 20, 2013 admin 0

ਬੋਤਲ ਚਾੜ੍ਹ ਕੇ ਸ਼ਾਇਰ ਨੇ ਗਜ਼ਲ ਆਖੀ, ਨਸ਼ਾਖੋਰੀ ਦਾ ਫਸਤਾ ਵੱਢੀਏ ਜੀ। ਅਣ-ਜੰਮੀਆਂ ਧੀਆਂ ਨੂੰ ਮਾਰ ਕਹਿੰਦੇ, ਕੁੜੀ-ਮੁੰਡੇ ਦੇ ਫਰਕ ਨੂੰ ਛੱਡੀਏ ਜੀ। ਮੂੰਹ ਮੰਗਿਆ […]

No Image

ਉਦਾਸੀ ਦਾ ਆਲਮ!

March 13, 2013 admin 0

ਜਦੋਂ ਕਿਸੇ ਇਲੈਕਸ਼ਨ ਦਾ ਬਿਗਲ ਵੱਜੇ, ਜਿੱਤੇ ਹੋਰ ਕੋਈ ਆਪਾਂ ਤਾਂ ਹਰੀ ਜਾਈਏ। ਵਰਕਾ ਪਾੜ ਕੇ ਦੂਰ-ਦ੍ਰਿਸ਼ਟੀਆਂ ਦਾ, ਹਾਮੀ ਚੋਰਾਂ ਦੀ ਹੁੱਬ ਕੇ ਭਰੀ ਜਾਈਏ। […]

No Image

ਰਾਹ ਇਨਸਾਨੀਅਤ ਦਾ!

March 6, 2013 admin 0

ਕਾਲੀ ਰਾਤ ਅਗਿਆਨ ਦੀ ਜਦੋਂ ਮੁੱਕੂ, ਉਦੋਂ ਚੜ੍ਹੇਗੀ ਸੋਨ-ਸਵੇਰ ਯਾਰੋ। ਦੀਵਾ ਗਿਆਨ ਦਾ ਮੱਥੇ ਦੇ ਵਿਚ ਬਾਲ਼ੋ, ਉਡੂ ਜ਼ਿੰਦਗੀ ਵਿਚੋਂ ਹਨੇਰ ਯਾਰੋ। ਇੱਕੋ ਖਾਲਿਕ ਦੀ […]

No Image

ਜਾਗੋਆਂ ਹੋਈਆਂ ਬੇ-ਅਸਰ!

February 27, 2013 admin 0

ਗੁਰੂਆਂ ਪੀਰਾਂ ਫਕੀਰਾਂ ਦਾ ਕਹੀ ਜਾਂਦੇ ਭ੍ਰਿਸ਼ਟਾਚਾਰੀਆਂ ਠੱਗਾਂ ਦਾ ਦੇਸ ਲੱਗੇ। ‘ਨ੍ਹੇਰੀ ਝੂਠ ਦੀ ਵਗੇ ਤੂਫਾਨ ਬਣ ਕੇ ਦੀਵੇ ਸੱਚ ਦੇ ਹੋਣ ਬੇ-ਪੇਸ਼ ਲੱਗੇ। ਰਹਿੰਦੇ […]

No Image

ਅੱਜ ਦਾ ਸੱਚ!

February 20, 2013 admin 0

ਕਿਹਾ ਜਾਂਦਾ ਏ ਚੋਣ ਪ੍ਰਚਾਰ ਜਿਸ ਨੂੰ, ਸਿਆਸੀ ਦਲਾਂ ਦੀ ਹੁੰਦੀ ਏ ਖੱਚ ਯਾਰੋ। ਵਾਜੇ ਵੱਜਦੇ ਤਾਲ-ਬੇਤਾਲ ਸੁਣ ਕੇ, ਜਨਤਾ ਚਾਂਭਲ ਕੇ ਪੈਂਦੀ ਏ ਨੱਚ […]

No Image

ਧੰਨ ਗੁਰੂ ਕੇ ਸਿੱਖ!

February 13, 2013 admin 0

ਸਾਡਾ ਧਰਮ ਨਿਆਰਾ ਸੀ ਸਾਰਿਆਂ ਤੋਂ, ਚੌਧਰ ਵਾਸਤੇ ਖੋਟ ਰਲਾਈ ਜਾਂਦੇ। ਸੰਗਤ ਭਰੀ ਜਾਂਦੀ ਹਰ ਥਾਂ ਗੋਲਕਾਂ ਨੂੰ, ਬਣਕੇ ਚੌਧਰੀ ਛਕੀ-ਛਕਾਈ ਜਾਂਦੇ। ਸਿੱਖੀ ਹਾਰਦੀ ਜਿੱਤਦਾ […]