No Image

ਸਭੁ ਦੇਸੁ ਪਰਾਇਆ

May 8, 2013 admin 0

ਵਕਤ ਦੇ ਉਛਲਦੇ ਸਮੁੰਦਰ ਵਿਚ ਰਿਸ਼ਤਿਆਂ ਦੀ ਕਿਸ਼ਤੀ ਅਤੇ ਕਿਸ਼ਤੀ ਵਿਚ ਸਵਾਰ ਮੁਸਾਫਿਰਾਂ ਨਾਲ ਜੋ ਬੀਤਦੀ ਹੈ, ਉਸ ਦਾ ਬਿਆਨ ਇਸ ਕਹਾਣੀ ਵਿਚ ਹੋਇਆ ਹੈ।

No Image

ਸ਼ਕੁੰਤਲਾ

April 24, 2013 admin 0

ਬਲਬੀਰ ਸਿੰਘ ਮੋਮੀ ਮੈਂ ਔਰਤਾਂ ਨੂੰ ਦੋ ਹਿੱਸਿਆਂ ਵਿਚ ਵੰਡਦਾ ਹਾਂ। ਇਕ ਮਰਦ ਦੇ ਮਗਰ ਲੱਗਣ ਵਾਲੀਆਂ, ਦੂਜੀਆਂ ਮਰਦਾਂ ਨੂੰ ਮਗਰ ਲਾਉਣ ਵਾਲੀਆਂ। ਸ਼ਕੁੰਤਲਾ ਜੋ […]

No Image

ਰਿਸ਼ਤਿਆਂ ਦੇ ਆਰ ਪਾਰ

April 17, 2013 admin 0

ਸੂਖਮ-ਭਾਵੀ ਕਹਾਣੀਕਾਰ ਦਲਬੀਰ ਚੇਤਨ ਨੇ ਮਨੁੱਖੀ ਰਿਸ਼ਤਿਆਂ ਨਾਲ ਧੜਕਦੀਆਂ ਕਈ ਖੂਬਸੂਰਤ ਕਹਾਣੀਆਂ ਲਿਖੀਆਂ ਹਨ। ‘ਰਿਸ਼ਤਿਆਂ ਦੇ ਆਰ ਪਾਰ’ ਨਾਂ ਦੀ ਕਹਾਣੀ ਰਿਸ਼ਤਿਆਂ ਦੀ ਅਜਿਹੀ ਹੀ […]

No Image

ਲੈਚੀਆਂ

April 10, 2013 admin 0

ਕਹਾਣੀਕਾਰ ਮੁਖ਼ਤਿਆਰ ਸਿੰਘ ਦੀ ਕਹਾਣੀ ‘ਲੈਚੀਆਂ’ ਬਹੁਤ ਡੂੰਘੀਆਂ ਰਮਜ਼ਾਂ ਵਾਲੀ ਹੈ। ਕਹਾਣੀ ਵਿਚ ਇਕ ਘਟਨਾ ਵਾਪਰਦੀ ਹੈ ਅਤੇ ਹੌਲੀ-ਹੌਲੀ ਦਹਿਸ਼ਤ ਦਾ ਮਾਹੌਲ ਉਸਰਨ ਲੱਗਦਾ ਹੈ। […]

No Image

ਹਿੱਸਾ

March 27, 2013 admin 0

ਮਨਿੰਦਰ ਸਿੰਘ ਕਾਂਗ ਰਾਤ ਕੋਈ ਇੱਕ ਕੁ ਵਜੇ ਦਾ ਵੇਲਾ ਹੋਵੇਗਾ, ਜਦੋਂ ਮੈਂ ਅੱਧ ਨੀਂਦਰੇ ਉਠ ਕੇ ਪਾਣੀ ਪੀਤਾ। ਗੋਲੀਆਂ ਅਜੇ ਵੀ ਉਸੇ ਰਫ਼ਤਾਰ ਨਾਲ […]

No Image

ਚੋਣ

March 13, 2013 admin 0

ਕਹਾਣੀਕਾਰ ਗੁਰਮੇਲ ਮਡਾਹੜ (ਮਰਹੂਮ) ਦੀ ਹਰ ਕਹਾਣੀ ਦੀ ਤਾਕਤ ਉਸ ਵਲੋਂ ਪੇਸ਼ ਕੀਤੀ ਗੱਲਬਾਤ ਹੁੰਦੀ ਹੈ। ਉਹ ਗੱਲਬਾਤ ਦੇ ਜਰੀਏ ਕਹਾਣੀ ਉਸਾਰਦਾ ਹੈ ਅਤੇ ਉਸਾਰੀ […]

No Image

ਤੀਜੀ ਅੱਖ ਦਾ ਚਾਨਣ

March 6, 2013 admin 0

ਨੌਜਵਾਨ ਲੇਖਕ ਜਸਵੀਰ ਸਿੰਘ ਰਾਣਾ ਨਵੀਂ ਪੀੜ੍ਹੀ ਦੇ ਲੇਖਕਾਂ ਵਿਚੋਂ ਹੈ। ਉਸ ਨੇ ਆਪਣੇ ਆਲੇ-ਦੁਆਲੇ ਵਿਚੋਂ ਘਟਨਾਵਾਂ ਅਤੇ ਪਾਤਰਾਂ ਨੂੰ ਆਧਾਰ ਬਣਾ ਕੇ ਬੜੀਆਂ ਖੂਬਸੂਰਤ […]

No Image

ਧਾੜਵੀ

February 27, 2013 admin 0

ਕਹਾਣੀਕਾਰ ਗੁਰਦਿਆਲ ਦਲਾਲ ਦੀ ਇਹ ਕਹਾਣੀ ਅੱਜ ਦੇ ਯੁੱਗ ਵਿਚ ਸਵਾਰਥੀ ਹੋ ਚੁੱਕੇ ਬੰਦੇ ਦੀ ਕਥਾ ਹੈ। ਅੱਜ ਦੇ ਲਗਾਤਾਰ ਥੋਥੇ ਹੋ ਰਹੇ ਮਨੁੱਖ ਉਤੇ […]

No Image

ਭਾਰ

February 20, 2013 admin 0

ਪੰਜਾਬ ਦੇ ਲੋਕਾਂ ਨੇ ਪੂਰਾ ਡੇਢ ਦਹਾਕਾ ਦਹਿਸ਼ਤ ਦਾ ਸੰਤਾਪ ਹੰਢਾਇਆ। ਇਸ ਸੰਤਾਪ ਦੀਆਂ ਅਨੇਕਾਂ ਪਰਤਾਂ ਅਤੇ ਵੱਖਰੇ ਵੱਖਰੇ ਪੱਖ ਹਨ। ਇਨ੍ਹਾਂ ਪੱਖਾਂ ਬਾਰੇ ਸਭ […]