ਜਵਾਹਰੇਵਾਲਾ ਕਾਂਡ ਦੀਆਂ ਪਰਤਾਂ ਫਰੋਲਦਿਆਂ
ਭਾਰਤੀ ਸਮਾਜ ਅੰਦਰ ਜਾਤ-ਪਾਤ ਦਾ ਕੋਹੜ ਨਾ ਮੁੱਕਣ ਦਾ ਵੱਡਾ ਕਾਰਨ ਇਹ ਹੈ ਕਿ ਲਤਾੜੇ ਅਤੇ ਨਿਮਾਣੇ ਦਲਿਤ ਲੋਕ ਆਮ ਕਰਕੇ ਜ਼ਮੀਨ-ਜਾਇਦਾਦ, ਸੰਦ-ਸਾਧਨਾਂ ਅਤੇ ਵਾਹੀ-ਵਸੀਲਿਆਂ ਤੋਂ ਵਾਂਝੇ ਹਨ। ਇਹ ਲੋਕ ਜਦੋਂ ਕਦੀ ਆਪਣੇ ਬਣਦੇ ਹੱਕ ਮੰਗਦੇ ਹਨ ਤਾਂ ਵਸੀਲਿਆਂ ਵਾਲੇ ਲੋਕ ਇਨ੍ਹਾਂ ਨੂੰ ਤੁਰੰਤ ਕੁਚਲ ਦੇਣ ਲਈ ਹਥਿਆਰ ਕੱਢ ਲੈਂਦੇ ਹਨ। ਸੰਗਰੂਰ ਅਤੇ ਬਰਨਾਲਾ ਜਿਲਿਆਂ ਵਿਚ ਜ਼ਮੀਨ ਪ੍ਰਾਪਤੀ ਘੋਲ ਦਾ ਪਿਛੋਕੜ ਇਹੀ ਹੈ। ਲੰਘੀ 13 ਜੁਲਾਈ ਨੂੰ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਜਵਾਹਰੇਵਾਲਾ ਵਿਚ ਜਿਹੜਾ ਕਾਂਡ ਵਾਪਰਿਆ ਹੈ, ਉਹ ਪੰਜਾਬ ਦੇ ਦਲਿਤਾਂ ਦਾ ਹਾਲ ਬਾਖੂਬੀ ਬਿਆਨ ਕਰ ਦਿੰਦਾ ਹੈ। ਦਲਿਤਾਂ ਦੀ ਜ਼ਿੰਦਗੀ ਦੀ ਇਸ ਮਾਰਮਿਕ ਹਕੀਕਤ ਬਾਰੇ ਖੁਲਾਸਾ ਖੇਤ ਮਜ਼ਦੂਰਾਂ ਦੇ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਆਪਣੇ ਇਸ ਲੇਖ ਵਿਚ ਕੀਤਾ ਹੈ।
-ਸੰਪਾਦਕ
ਲਛਮਣ ਸਿµਘ ਸੇਵੇਵਾਲਾ
ਪµਜਾਬ ਦੇ ਗਿੱਧਿਆਂ ਵਿਚ ਆਮ ਤੌਰ ’ਤੇ ਪਾਈ ਜਾਣ ਵਾਲੀ ਇਹ ਬੋਲੀ- ‘ਜੱਟੀ ਪੱਚੀਆਂ ਮੁਰੱਬਿਆਂ ਵਾਲੀ, ਕਚਹਿਰੀ ਵਿਚ ਮਿਲੇ ਕੁਰਸੀ’ ਆਪਣੇ ਅµਦਰ ਬਹੁਤ ਡ¨µਘੇ ਆਰਥਿਕ, ਸਮਾਜਿਕ ਅਤੇ ਸਿਆਸੀ ਅਰਥ ਸਮੋਈ ਬੈਠੀ ਹੈ» ਇਹ ਬੋਲੀ ਇਸ ਗੱਲ ਦਾ ਪ੍ਰਤੀਕ ਹੈ ਕਿ ਆਰਥਿਕ ਤੌਰ ’ਤੇ ਕਾਣੀ ਵµਡ ਵਾਲੇ ਸਾਡੇ ਸਮਾਜ ’ਚ ਵੱਡੀਆਂ ਜ਼ਮੀਨੀ ਢੇਰੀਆਂ ਵਾਲਿਆਂ ਦੀ ਹੀ ਸਰਕਾਰੇ-ਦਰਬਾਰੇ ਪੁੱਗਤ ਹੈ» ਜਿµਨੀ ਵੱਡੀ ਜ਼ਮੀਨ ਮਾਲਕੀ ਅਤੇ ਆਰਥਿਕ ਹੈਸੀਅਤ, ਓਨੀ ਜ਼ਿਆਦਾ ਹੀ ਉਸ ਦੀ ਸੱਤਾ ਦੇ ਗਲਿਆਰਿਆਂ ’ਚ ਵੁਕਅਤ ਤੇ ਪੁੱਗਤ; ਯਾਨੀ ਜਾਇਦਾਦਾਂ ਨੂੰ ਹੀ ਕੁਰਸੀਆਂ ਨੇ» ਸੱਥਾਂ ’ਚ ਵੀ ਤੇ ਥਾਣੇ, ਕਚਹਿਰੀ ’ਚ ਵੀ»
ਇਸੇ ਗੱਲ ਨੂੰ ਡਾ[ ਸਵਾਮੀਨਾਥਨ ਵੀ ਆਪਣੀ ਰਿਪੋਰਟ ’ਚ ਆਖਦਾ ਹੈ ਕਿ ਜ਼ਮੀਨ ਦਾ ਸਵਾਲ ਸਿਰਫ ਆਰਥਿਕ ਹੀ ਨਹੀਂ, ਸਗੋਂ ਇਸ ਦੀ ਸਮਾਜਿਕ ਅਤੇ ਸਿਆਸੀ ਮਹੱਤਤਾ ਵੀ ਹੈ» ਇਸ ਦੇ ਉਲਟ ਗਿੱਧਿਆਂ ’ਚ ਪੈਂਦੀ ਇਹ ਬੋਲੀ ‘ਹੱਥ ਸੋਚ ਕੇ ਗµਦਲ ਨੂੰ ਪਾਈਂ ਨੀ, ਕਿਹੜੀ ਐਂ ਤ¨µ ਸਾਗ ਤੋੜਦੀ’ ਜ਼ਮੀਨ-ਜਾਇਦਾਦ ਤੋਂ ਵਾਂਝੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀ ਬੇਵੁਕਅਤੀ ਨੂੰ ਦੁਰਸਾਉਂਦੀ ਹੈ»
ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿµਡ ਜਵਾਹਰੇਵਾਲਾ ਵਿਖੇ 13 ਜੁਲਾਈ ਨੂੰ ਵਾਪਰੇ ਗੋਲੀ ਕਾਂਡ ਪਿੱਛੋਂ ਦੇ ਵਰਤਾਰੇ ਨੂੰ ਨੇੜਿਓਂ ਤੱਕਦਿਆਂ ਇਨ੍ਹਾਂ ਲੋਕ ਬੋਲੀਆਂ ਵਿਚਲੀ ਸਚਾਈ ਹੋਰ ਵੀ ਪ੍ਰਤੱਖ ਦਿਖਾਈ ਦਿµਦੀ ਹੈ» ਇਸ ਪਿµਡ ਦਾ ਨੌਜਵਾਨ ਸਰਪµਚ ਲਖਵਿµਦਰ ਸਿµਘ ਦਲਿਤ ਭਾਈਚਾਰੇ ਨਾਲ ਸਬµਧ ਰੱਖਦਾ ਹੈ» ਪਿµਡ ਅµਦਰ ਪµਚਾਇਤੀ ਕµਮ ਕਾਜ ਕਿਵੇਂ ਚੱਲੇ, ਇਸ ਗੱਲ ਨੂੰ ਲੈ ਕੇ ਪਿµਡ ਅµਦਰ ਪਿਛਲੇ ਕੁਝ ਸਮੇਂ ਤੋਂ ਰੱਫੜ ਪਿਆ ਹੋਇਆ ਸੀ» ਵੱਡੀਆਂ ਜ਼ਮੀਨਾਂ ਦੇ ਇਹ ਮਾਲਕ ਅਤੇ ਉਨ੍ਹਾਂ ਦੇ ਕੁਝ ਪਾਛ¨ ਚਾਹੁµਦੇ ਸੀ ਕਿ ਸਰਪµਚ ਉਨ੍ਹਾਂ ਮੁਤਾਬਕ ਹੀ ਚੱਲੇ ਪਰ ਸਰਪµਚ ਅਤੇ ਉਸ ਦੇ ਹਮਾਇਤੀ ਕੁਝ ਦਲਿਤ ਪਰਿਵਾਰ ਇਸ ਦਖਲ ਨੂੰ ਪ੍ਰਵਾਨ ਨਹੀਂ ਸੀ ਕਰਦੇ»
ਬਸ! ਇਹੀ ਗੱਲ ਮੁਰੱਬਿਆਂ ਵਾਲਿਆਂ ਲਈ ਵੱਡੀ ਤੌਹੀਨ ਬਣ ਗਈ» ਉਹ ਦਲਿਤ ਸਰਪµਚ ਅਤੇ ਉਸ ਦੀ ਧਿਰ ਨੂੰ ਸਬਕ ਸਿਖਾਉਣ ’ਤੇ ਉਤਰ ਆਏ» ਪਿµਡ ਦੇ ਕਾਂਗਰਸੀ ਲੀਡਰਾਂ, ਜਗੀਰਦਾਰਾਂ ਅਤੇ ਆੜ੍ਹਤ ਦੇ ਕਰੋਬਾਰੀਆਂ ਨੇ ਆਪਣੇ ਕੁਝ ਹਮਾਇਤੀਆਂ ਨੂੰ ਨਾਲ ਲੈ ਕੇ ਦਲਿਤ ਬਸਤੀ ’ਤੇ ਚੜ੍ਹਾਈ ਕਰ ਦਿੱਤੀ» ਬµਦ¨ਕਾਂ, ਪਿਸਤੌਲਾਂ ਅਤੇ ਹੋਰ ਮਾਰ¨ ਹਥਿਆਰਾਂ ਨਾਲ ਲੈਸ ਇਸ ਟੋਲੀ ਨੇ ਦਲਿਤ ਬਸਤੀ ’ਚ ਮਗਨਰੇਗਾ ਤਹਿਤ ਗਲੀ ਦਾ ਕµਮ ਕਰਦੇ ਮਜ਼ਦ¨ਰਾਂ ’ਤੇ ਗੋਲੀਆਂ ਦਾਗ ਦਿੱਤੀਆਂ» ਪਲਾਂ ਛਿਣਾਂ ਵਿਚ ਹੀ ਦਲਿਤ ਪਰਿਵਾਰ ਦੇ ਨੌਜਵਾਨ ਕਿਰਨਦੀਪ ਸਿµਘ ਅਤੇ ਉਸ ਦੀ ਭਰਜਾਈ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ» ਪਰਿਵਾਰ ਦੇ ਕੁਝ ਹੋਰ ਜੀਅ ਜ਼ਖਮੀ ਵੀ ਹੋ ਗਏ»
ਇਸ ਦੋਹਰੇ ਕਤਲ ਕੇਸ ਦੇ ਮਾਮਲੇ ਵਿਚ ਭਾਵੇਂ ਪੁਲਿਸ ਨੂੰ ਬਲਾਕ ਪੱਧਰ ਦੇ ਕਾਂਗਰਸੀ ਲੀਡਰ ਸਮੇਤ 12 ਜਣਿਆਂ ’ਤੇ ਮੁਕੱਦਮਾ ਦਰਜ ਕਰਨ ਦਾ ਕੌੜਾ ਅੱਕ ਤਾਂ ਚੱਬਣਾ ਪੈ ਗਿਆ ਪਰ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਾਕੀਆਂ ਦੀ ਗ੍ਰਿਫਤਾਰੀ ਤੋਂ ਪੁਲਿਸ ਨੇ ਘੇਸਲ ਵੱਟ ਲਈ ਜਿਸ ਕਾਰਨ ਪੁਲਿਸ ’ਤੇ ਆਰਥਿਕ ਤੇ ਸਿਆਸੀ ਦਬਾਅ ਸਪਸ਼ਟ ਦਿਖਾਈ ਦੇ ਰਿਹਾ ਸੀ» ਇਸ ਲਈ ਕੇਸ ਦੇ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮµਗ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਦੀ ਅਗਵਾਈ ਵਿਚ 14 ਤੋਂ 22 ਜੁਲਾਈ ਤਕ ਮੁਕਤਸਰ ਵਿਖੇ ਦਿਨ-ਰਾਤ ਦਾ ਸµਘਰਸ਼ ਚੱਲਦਾ ਰਿਹਾ» ਇਸ ਸµਘਰਸ਼ ਦੌਰਾਨ ਪਿµਡ ਦਾ ਸਰਪµਚ ਲਖਵਿµਦਰ ਸਿµਘ ਅਕਸਰ ਮੌਜ¨ਦ ਰਿਹਾ» ਇਸੇ ਦੌਰਾਨ ਐਕਸ਼ਨ ਕਮੇਟੀ ਦੀਆਂ ਕੈਬਨਿਟ ਮµਤਰੀ ਚਰਨਜੀਤ ਸਿµਘ ਚµਨੀ ਤੋਂ ਲੈ ਕੇ ਡਿਪਟੀ ਕਮਿਸ਼ਨਰ ਅਤੇ ਐਸ[ਐਸ[ਪੀ[ ਨਾਲ ਕਈ ਬੈਠਕਾਂ ਹੋਈਆਂ» ਇਨ੍ਹਾਂ ਬਹੁਤੀਆਂ ਬੈਠਕਾਂ ਵਿਚ ਵੀ ਸਰਪµਚ ਲਖਵਿµਦਰ ਸਿµਘ ਹਾਜ਼ਰ ਹੁµਦਾ ਰਿਹਾ ਹੈ ਪਰ ਨਾ ਤਾਂ ਕਿਸੇ ਅਧਿਕਾਰੀ ਨੇ ਉਸ ਵੱਲ ਕਦੇ ਤਵੱਜੋ ਦਿੱਤੀ ਅਤੇ ਨਾ ਹੀ ਸਰਪµਚ ਦਾ ਇਨ੍ਹਾਂ ਅਫ਼ਸਰਾਂ ਅੱਗੇ ਖੁਦ ਬੋਲਣ ਦਾ ਹੀਆ ਪਿਆ»
ਇਸ ਮਾਮਲੇ ਵਿਚ ਮੁਲਜ਼ਮ ਧਿਰ ਦੇ ਮੁਖੀਆਂ ਕੋਲ ਵੱਡੀਆਂ ਜ਼ਮੀਨਾਂ ਜਾਇਦਾਦਾਂ ਅਤੇ ਇਸ ਆਸਰੇ ਹੁਕਮਰਾਨ ਕਾਂਗਰਸ ਪਾਰਟੀ ਵਿਚ ਮਿਲੇ ਰੁਤਬੇ ਅਤੇ ਉਚ ਜਾਤੀ ਦਾ ਰਸ¨ਖ ਪ੍ਰਤੱਖ ਦਿਖਾਈ ਦਿੱਤਾ» ਇਹ ਵੱਡੀ ਜ਼ਮੀਨ ਮਾਲਕੀ ਹੀ ਹੈ ਜੋ ਜਗੀਰ¨ ਜਮਾਤਾਂ ਨੂੰ ਪਿµਡ ਦੀ ਸੁਪਰ ਪਾਵਰ ਹੋਣ ਦੀ ਭਾਵਨਾ ਅਤੇ ਬਲ ਬਖਸ਼ਦੀ ਹੈ» ਉਂਜ ਤਾਂ ਉਹ ਗਰੀਬ ਕਿਸਾਨਾਂ ਨੂੰ ਵੀ ਆਪਣੇ ਅਧੀਨ ਹੀ ਰੱਖਦੇ ਹਨ ਪਰ ਸਦੀਆਂ ਤੋਂ ਲਤਾੜੇ ਦਲਿਤ ਵਰਗ ਦਾ ਕਿਸੇ ਵੀ ਢµਗ ਨਾਲ ਆਪਣੀ ਰਜਾ ਪੁਗਾਉਣ ਦਾ ਨਿੱਕੇ ਤੋਂ ਨਿੱਕਾ ਕਦਮ ਵੀ ਉਨ੍ਹਾਂ ਨੂੰ ਨਾਬਰੀ ਜਾਪਦਾ ਹੈ» ਉਨ੍ਹਾਂ ਨੂੰ ਨਿੱਕੀ ਜਾਤ ਦੇ ਸਿਰ ਚੜ੍ਹ ਜਾਣ ਦਾ ਖਤਰਾ ਜਾਪਦਾ ਹੈ ਤੇ ਉਨ੍ਹਾਂ ਅµਦਰ ਦਲਿਤਾਂ ਨੂੰ ਸਬਕ ਸਿਖਾਉਣ ਦੀ ਭਾਵਨਾ ਸਿਖਰਾਂ ਛੋਹ ਲੈਂਦੀ ਹੈ» ਇਹੀ ਕੁਝ ਜਵਾਹਰੇਵਾਲਾ ਵਿਚ ਵਾਪਰਿਆ ਹੈ»
ਇਹ ਘਟਨਾ ਦਲਿਤ ਵਰਗ ਨੂੰ ਪµਚਾਇਤਾਂ ’ਚ ਰਾਖਵਾਂਕਰਨ ਦੇ ਕੇ ਬਰਾਬਰੀ ਤੇ ਜਮਹ¨ਰੀਅਤ ਦੇ ਕੀਤੇ ਜਾਂਦੇ ਦਾਅਵਿਆਂ ਦਾ ਮ¨µਹ ਚਿੜਾਉਂਦੀ ਹੈ» ਇਹ ਸਮੁੱਚਾ ਘਟਨਾਕ੍ਰਮ ਇਹ ਸਾਬਤ ਕਰਦਾ ਹੈ ਕਿ ਜ਼ਮੀਨ ਜਾਇਦਾਦ ਤੋਂ ਹੀਣੇ ਦਲਿਤ ਵਰਗ ਲਈ ਪµਚ, ਸਰਪµਚ ਬਣ ਕੇ ਵੀ ਇਸ ਵਰਗ ਦੀ ਹੋਣੀ ਨਹੀਂ ਬਦਲ ਸਕਦੀ ਸਗੋਂ ਅਜਿਹੇ ਰੁਤਬੇ ਵੀ ਉਨ੍ਹਾਂ ਨੂੰ ਵੱਡੇ ਜ਼ਮੀਨ ਮਾਲਕਾਂ ਤੇ ਜ਼ੋਰਾਵਰਾਂ ਅਧੀਨ ਰਹਿ ਕੇ ਹੀ ਪੁੱਗ ਸਕਦੇ ਹਨ» ਇਨ੍ਹਾਂ ਦੀ ਰਜ਼ਾ ਤੋਂ ਉਲਟ ਕੀਤਾ ਕਾਰਜ ਬਹੁਤ ਮਹਿµਗਾ ਪੈ ਜਾਂਦਾ ਹੈ» ਇਨ੍ਹਾਂ ਦੀ ਰਜ਼ਾ ਵਿਚ ਚੱਲਣ ਵਾਲੇ ਇੱਕਾ-ਦੁੱਕਾ ਦਲਿਤ ਪਰਿਵਾਰ ਤਾਂ ਆਪਣੇ ਭਾਈਚਾਰੇ ਨਾਲੋਂ ਟੁੱਟ ਕੇ ਚµਦ ਰਿਆਇਤਾਂ ਦਾ ਸੁੱਖ ਮਾਣ ਸਕਦੇ ਹਨ ਪਰ ਅਜਿਹੇ ਪµਚਾਇਤੀ ਰੁਤਬੇ ਇਸ ਦੱਬੇ-ਕੁਚਲੇ ਵਰਗ ਦੀ ਸਰਕਾਰੇ-ਦਰਬਾਰੇ ਪੁੱਗਤ ਦਾ ਸਾਧਨ ਨਹੀਂ ਬਣ ਸਕਦੇ» ਕੁਲ ਮਿਲਾ ਕੇ ਇਹੀ ਸਿੱਟਾ ਨਿਕਲਦਾ ਹੈ ਕਿ ਜ਼ਮੀਨਾਂ ਵਾਲਿਆਂ ਦੀ ਹੀ ਪµਚਾਇਤਾਂ ਅµਦਰ ਸਰਦਾਰੀ ਪੁੱਗਦੀ ਹੈ, ਉਹ ਕੋਈ ਚੋਣ ਜਿੱਤੇ ਹੋਣ ਜਾਂ ਨਾ»
ਇਸ ਪੀੜਤ ਦਲਿਤ ਧਿਰ ਦੇ ਵੀ ਹੁਕਮਰਾਨ ਕਾਂਗਰਸ ਪਾਰਟੀ ਦਾ ਅµਗ ਹੋਣ ਦੇ ਬਾਵਜ¨ਦ ਜਿਵੇਂ ਕਿਸੇ ਕਾਂਗਰਸੀ ਲੀਡਰ ਨੇ ਉਨ੍ਹਾਂ ਦੀ ਇਸ ਔਖੀ ਘੜੀ ਵੀ ਬਾਤ ਤਕ ਨਹੀਂ ਪੁੱਛੀ, ਇਹ ਹਕੀਕਤ ਸਾਬਤ ਕਰਦੀ ਹੈ ਕਿ ਜ਼ਮੀਨ ਜਾਇਦਾਦ ਅਤੇ ਸµਦ ਸਾਧਨਾਂ ਤੋਂ ਵਾਂਝੇ ਇਸ ਵਰਗ ਦੇ ਲੋਕ ਇਨ੍ਹਾਂ ਪਾਰਟੀਆਂ ਲਈ ਕੋਈ ਅਹਿਮੀਅਤ ਨਹੀਂ ਰੱਖਦੇ» ਇਨ੍ਹਾਂ ਸਭ ਪਾਰਟੀਆਂ ਦਾ ਦਲਿਤਾਂ ਪ੍ਰਤੀ ਹੇਜ ਨਕਲੀ ਹੈ» ਅਸਲ ਵਿਚ ਵੱਡੀਆਂ ਜ਼ਮੀਨਾਂ ਦੇ ਮਾਲਕ ਹੀ ਇਨ੍ਹਾਂ ਪਾਰਟੀਆਂ ਦੀ ਕµਗਰੋੜ ਹੁµਦੇ ਹਨ, ਇਨ੍ਹਾਂ ਦੇ ਰੋਹਬ-ਦਾਬ ਤੇ ਆਰਥਿਕ ਦਾਬੇ ਆਸਰੇ ਹੀ ਇਹ ਪਾਰਟੀਆਂ ਦਲਿਤਾਂ, ਗਰੀਬ ਕਿਸਾਨਾਂ ਤੇ ਹੋਰ ਕਮਜ਼ੋਰ ਹਿੱਸਿਆਂ ’ਤੇ ਕਾਠੀ ਪਾ ਕੇ ਰੱਖਦੀਆਂ ਹਨ ਤੇ ਆਪਣੀਆਂ ਵੋਟਾਂ ਪੱਕੀਆਂ ਕਰਦੀਆਂ ਹਨ»
ਪੀੜਤ ਮਜ਼ਦ¨ਰ ਧਿਰ ਲਈ ਇਨਸਾਫ਼ ਲਈ ਵਿੱਢੇ ਸµਘਰਸ਼ ’ਚ ਕੁਝ ਕਿਸਾਨ ਜਥੇਬµਦੀਆਂ ਦਾ ਹਮਾਇਤੀ ਕµਨ੍ਹਾ ਲਾਉਣਾ ਸ਼ਲਾਘਾਯੋਗ ਹੈ» ਇਸ ਨੇ ਜਿਥੇ ਮਜ਼ਦ¨ਰ ਸµਘਰਸ਼ ਨੂੰ ਜਥੇਬµਦ ਸ਼ਕਤੀ ਮੁਹੱਈਆ ਕੀਤੀ ਹੈ, ਉਥੇ ਮੁਲਜ਼ਮਾਂ ਵਲੋਂ ਇਸ ਮਾਮਲੇ ਨੂੰ ਜਾਤ-ਪਾਤ ਰµਗਤ ਦੇ ਕੇ ਜਾਤੀ ਵµਡ ਪਾਉਣ ਦੇ ਮਨਸ¨ਬਿਆਂ ਨੂੰ ਵੀ ਖੋਰਾ ਲਾਇਆ ਹੈ ਤੇ ਮਜ਼ਦ¨ਰਾਂ ਕਿਸਾਨਾਂ ਦੀ ਸਾਂਝ ਨੂੰ ਬਲ ਮਿਲਿਆ ਹੈ»
ਜਾਇਦਾਦ ਤੋਂ ਹੀਣੇ ਜਾਂ ਘੱਟ ਜ਼ਮੀਨ ਮਾਲਕੀ ਵਾਲ