No Image

ਡਾਕ-ਪੱਥਰ

August 13, 2014 admin 0

ਕਹਾਣੀਕਾਰ ਪ੍ਰੀਤਮ ਸਿੰਘ ਪੰਛੀ ਦੀ ਕਹਾਣੀ ‘ਡਾਕ-ਪੱਥਰ’ ਦਿਨ ਭਰ ਦੇ ਛੋਟੇ ਜਿਹੇ ਸਫਰ ਦੀ ਕਥਾ ਹੈ ਪਰ ਇਹ ਜ਼ਿੰਦਗੀ ਦਾ ਸੱਚ ਬੜੇ ਧੜੱਲੇ ਨਾਲ ਬਿਆਨ […]

No Image

ਕੋਲੂਸ਼ਾ

August 6, 2014 admin 0

ਰੂਸੀ ਲੇਖਕ ਮੈਕਸਿਮ ਗੋਰਕੀ (28 ਮਾਰਚ 1868-18 ਜੂਨ 1936) ਨੇ ਮਨੁੱਖੀ ਮਨ ਨੂੰ ਸਮਝਣ-ਸਮਝਾਉਣ ਲਈ ਅਣਗਿਣਤ ਰਚਨਾਵਾਂ ਲਿਖੀਆਂ। ਰੂਸੀ ਸਾਹਿਤ ਹੀ ਨਹੀਂ, ਸੰਸਾਰ ਸਾਹਿਤ ਵਿਚ […]

No Image

ਚਾਚਾ ਹੇਤੂ

July 30, 2014 admin 0

ਕਹਾਣੀਕਾਰ ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ‘ਚਾਚਾ ਹੇਤੂ’ ਵਿਚੋਂ ਪੁਰਾਣੇ ਪੰਜਾਬ ਦਾ ਕੋਈ ਪਾਤਰ ਝਾਤੀਆਂ ਮਾਰਦਾ ਦਿਸਦਾ ਹੈ। ਅੱਜ ਕੱਲ੍ਹ ਦੇ ਪਾਤਰਾਂ ਵਾਂਗ ਇਸ ਪਾਤਰ […]

No Image

ਅੱਧੀ ਰਾਤ ਦਾ ਸੂਰਜ

July 23, 2014 admin 0

-ਦੀਪ ਦੇਵਿੰਦਰ ਸਿੰਘ ‘ਜਾ ਦੀਵਟ ਘਰ ਆਪਨੇ, ਸੁਖੀ ਵਸਾਈਂ ਰਾਤ।Ḕæææਕਹਿੰਦਿਆਂ ਬਿਸ਼ਨ ਸਿਹੁੰ ਨੇ ਖੂੰਡੀ ਨਾਲ ਸਵਿੱਚ ਦੱਬ ਕੇ ਬੱਤੀ ਬੁਝਾਈ, ਪੈਂਦੀਂ ਪਏ ਅੱਧ-ਹੰਢੇ ਮਟਿਆਲੇ ਜਿਹੇ […]

No Image

ਖ਼ੁਸ਼ਬੂ

July 16, 2014 admin 0

ਕਹਾਣੀਕਾਰ ਤਲਵਿੰਦਰ ਸਿੰਘ ਦੀ ਕਹਾਣੀ ‘ਖ਼ੁਸ਼ਬੂ’ ਸੱਚਮੁੱਚ ਚਾਰ-ਚੁਫੇਰੇ ਖ਼ੁਸ਼ਬੂ ਬਖੇਰਦੀ ਹੈ। 1947 ਦੇ ਕਹਿਰਾਂ ਭਰੇ ਦਰਦ ਨੂੰ ਕੋਈ ਇੰਨੇ ਸਹਿਜ ਨਾਲ ਵੀ ਬਿਆਨ ਕਰ ਸਕਦਾ […]

No Image

ਸ਼ਵੇਤਾਂਬਰ ਨੇ ਕਿਹਾ ਸੀ

July 9, 2014 admin 0

ਪ੍ਰੇਮ ਪ੍ਰਕਾਸ਼ ਕਈ ਵਾਰ ਇੰਜ ਲਗਦਾ ਹੈ ਪਈ ਜਿਹੜੀ ਘਟਨਾ ਮੇਰੇ ‘ਤੇ ਹੁਣੀ ਘਟੀ ਏ, ਉਹ ਅੱਗੇ ਵੀ ਕਈ ਵਾਰ ਘੱਟ ਚੁੱਕੀ ਹੈ। ਲਗਦਾ ਏ […]

No Image

ਤੁਹਫਾ

July 2, 2014 admin 0

-ਦਰਸ਼ਨ ਸਿੰਘ “ਬੱਲੀ ਵੀਰ ਜੀ ਕਹਿੰਦੇ ਸਨ, ਮੈਨੂੰ ਜ਼ਰੂਰ ਮਿਲ ਕੇ ਜਾਈਂ”, ਸ਼ਮਿੰਦਰ ਦੇ ਅੰਦਰ ਵੜਦਿਆਂ ਹੀ ਰਜਵੰਤ ਨੇ ਸੁਨੇਹਾ ਦਿੱਤਾ। ਸ਼ਮਿੰਦਰ ਹੁਣੇ-ਹੁਣੇ ਲੰਡਨ ਤੋਂ […]

No Image

ਕਬਰ ਪੁੱਟ

June 25, 2014 admin 0

ਨਾਮਾ-ਨਿਗਾਰ ਅਮਰ ਸਿੰਘ ਦੀ ਕਹਾਣੀ ‘ਕਬਰ ਪੁੱਟ’ 20ਵੀਂ ਸਦੀ ਦੇ ਉਸ ਦੌਰ ਦੀ ਰਚਨਾ ਹੈ ਜਦੋਂ ਵਕਤ ਕਰਵਟਾਂ ਬਦਲ ਰਿਹਾ ਸੀ ਅਤੇ ਨਵੀਂ ਨਰੋਈ ਸੋਚ […]

No Image

ਕਸਤੂਰੀ ਵਾਲਾ ਮਿਰਗ

June 11, 2014 admin 0

ਗੁਰਬਚਨ ਸਿੰਘ ਭੁੱਲਰ ਮੇਰਾ ਕੋਈ ਮਹਿਮਾਨ ਆਇਆ ਹੈ। “ਸ਼ਸ਼ੀ, ਜ਼ਰਾ ਨਾਂ ਤਾ ਪੁੱਛ ਕੇ ਦੱਸ”, ਮੈਂ ਰਿਸੈਪਸ਼ਨਿਸਟ ਕੁੜੀ ਨੂੰ ਆਖਦਾ ਹਾਂ। ਕੁਝ ਸਕਿੰਟ ਮਹਿਮਾਨ ਨਾਲ […]

No Image

ਮਾਨਸਿਕ ਹਾਣ ਦਾ ਸਾਥ

June 4, 2014 admin 0

ਕੈਨੇਡਾ ਵੱਸਦਾ ਰਵਿੰਦਰ ਰਵੀ ਮੂਲ ਰੂਪ ਵਿਚ ਆਧੁਨਿਕਤਾ ਨੂੰ ਪ੍ਰਣਾਇਆ ਲੇਖਕ ਹੈ। ਉਸ ਦੀ ਆਧੁਨਕਿਤਾ ਇਕੱਲੀ-ਇਕਹਿਰੀ ਅਤੇ ਦਿਖਾਵੇ ਦੀ ਆਧੁਨਿਕਤਾ ਨਹੀਂ, ਸਗੋਂ ਮਾਨਵੀ ਸਰੋਕਾਰਾਂ ਨਾਲ […]