ਹਿੰਦੁਸਤਾਨ ਤੇ ਇਸਰਾਈਲ ਦੀ ਗਲਵੱਕੜੀ
ਆਲਮੀ ਪ੍ਰਸਿੱਧੀ ਵਾਲੇ ਰਸਾਲੇ ‘ਇਕਨਾਮਿਕ ਐਂਡ ਪੁਲੀਟੀਕਲ ਵੀਕਲੀ’ ਦਾ ਇਹ ਸੰਪਾਦਕੀ ਤਬਸਰਾ ਹਿੰਦੁਸਤਾਨ ਅਤੇ ਇਸਰਾਈਲ ਸਟੇਟਾਂ ਦੀ ਸਾਂਝ ਦਾ ਇਤਿਹਾਸਕ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਦਾ ਹੈ। […]
ਆਲਮੀ ਪ੍ਰਸਿੱਧੀ ਵਾਲੇ ਰਸਾਲੇ ‘ਇਕਨਾਮਿਕ ਐਂਡ ਪੁਲੀਟੀਕਲ ਵੀਕਲੀ’ ਦਾ ਇਹ ਸੰਪਾਦਕੀ ਤਬਸਰਾ ਹਿੰਦੁਸਤਾਨ ਅਤੇ ਇਸਰਾਈਲ ਸਟੇਟਾਂ ਦੀ ਸਾਂਝ ਦਾ ਇਤਿਹਾਸਕ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਦਾ ਹੈ। […]
ਮੋਦੀ ਵਜ਼ਾਰਤ ਵਲੋਂ ਪ੍ਰੋਫੈਸਰ ਵਾਈæ ਸੁਦਰਸ਼ਨ ਰਾਓ ਨੂੰ ਭਾਰਤੀ ਇਤਿਹਾਸ ਖੋਜ ਕੌਂਸਲ (ਇੰਡੀਅਨ ਕੌਂਸਲ ਫਾਰ ਹਿਸਟਾਰੀਕਲ ਰਿਸਰਚ) ਦਾ ਮੁਖੀ ਬਣਾਉਣਾ ਅਤੇ ਦੀਨਾ ਨਾਥ ਬਤਰਾ ਦੀ […]
ਇਸਰਾਈਲ ਵਲੋਂ ਗਾਜ਼ਾ ਪੱਟੀ ਉਪਰ 6 ਜੁਲਾਈ ਤੋਂ ਵਿੱਢਿਆ ਨਹੱਕਾ ਹਮਲਾ ‘ਓਪਰੇਸ਼ਨ ਪ੍ਰੋਟੈਕਟਿਵ ਐੱਜ’ ਜਾਰੀ ਹੈ। ਹੁਣ ਤਾਈਂ ਇਹ 1100 ਬੇਕਸੂਰ ਫਲਸਤੀਨੀਆਂ ਦੀਆਂ ਜਾਨਾਂ ਲੈ […]
ਨਾਰਵੇ ਤੋਂ ਡਾæ ਮਾਡਸ ਗਿਲਬਰਟ ਉਤਰੀ ਨਾਰਵੇ ਦੇ ਯੂਨੀਵਰਸਿਟੀ ਹਸਪਤਾਲ ਵਿਖੇ ਐਮਰਜੈਂਸੀ ਮੈਡੀਸਿਨ ਕਲੀਨਿਕ ਦਾ ਪ੍ਰੋਫੈਸਰ ਤੇ ਮੁਖੀ ਹੈ। ਇਸ ਵਕਤ ਉਹ ਗਾਜ਼ਾ ਵਿਚ ਵਾਲੰਟੀਅਰ […]
ਬੂਟਾ ਸਿੰਘ ਫੋਨ: 91-94634-74342 11 ਜੁਲਾਈ ਦੁਨੀਆਂ ਦੀ ‘ਸਭ ਤੋਂ ਵੱਡੀ ਜਮਹੂਰੀਅਤ’ ਦੇ ਇਤਿਹਾਸ ਵਿਚ ਕਲੰਕਿਤ ਦਿਨ ਜਾਂ ਇਸ ਦੇ ਮੱਥੇ ਉਪਰ ਇਕ ਹੋਰ ਕਾਲਾ […]
ਬੂਟਾ ਸਿੰਘ ਫੋਨ: 91-94634-74342 ਨਵੀਂ ਬਣੀ ਭਾਜਪਾ ਹਕੂਮਤ ਨਕਸਲੀ ਮਸਲੇ ਨਾਲ ਨਜਿੱਠਣ ਲਈ Ḕਸੁਰੱਖਿਆ, ਵਿਕਾਸ, ਕਬਾਇਲੀਆਂ ਲਈ ਜ਼ਮੀਨ ਤੇ ਪਰਸੈਪਸ਼ਨ ਮੈਨੇਜਮੈਂਟḔ ਦੀ ਜੋ ਚੌਮੁਖੀ ਨੀਤੀ […]
ਬੂਟਾ ਸਿੰਘ ਫੋਨ: 91-94634-74342 ਪੱਛਮੀ ਬੰਗਾਲ ਦੇ ਜੰਮਪਲ, ਚੋਟੀ ਦੇ ਮਾਓਵਾਦੀ ਆਗੂ ਕਾਮਰੇਡ ਸੁਸ਼ੀਲ ਰਾਏ ਨੇ ਚੜ੍ਹਦੀ ਜਵਾਨੀ ‘ਚ ਜੰਗੇ-ਆਜ਼ਾਦੀ ਦੇ ਜਾਂਬਾਜ਼ ਇਨਕਲਾਬੀਆਂ ਦੇ ਆਜ਼ਾਦੀ […]
ਬੂਟਾ ਸਿੰਘ ਫੋਨ: 91-94634-74342 ਕਾਰਪੋਰੇਟ ਸਰਮਾਏਦਾਰੀ ਦੀ ਹਮਾਇਤ ਨਾਲ ਸੱਤਾ-ਨਸ਼ੀਨ ਹੋਈ ਨਰੇਂਦਰ ਮੋਦੀ ਹਕੂਮਤ ਨੇ ਸਹੁੰ ਚੁੱਕਦੇ ਸਾਰ ਹੀ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ […]
ਪੇਸ਼ਕਸ਼: ਬੂਟਾ ਸਿੰਘ ਮੈਨੂੰ ਵਾਰੰਗਲ ਜੇਲ੍ਹ ਵਿਚ ਆਏ ਨੂੰ ਅਜੇ ਦੋ ਹਫ਼ਤੇ ਹੀ ਹੋਏ ਸਨ ਕਿ ਬੇਹੋਸ਼ ਹੋ ਗਿਆ। ਸੁਪਰਡੈਂਟ ਇਕਦਮ ਹਰਕਤ ਵਿਚ ਆ ਗਿਆ, […]
ਲਾਲਟੂ ਫੋਨ: 91-78291-66765 ਨਵੀਂ ਹਕੂਮਤ ਬਣਦੇ ਸਾਰ ਉਦਾਰਵਾਦੀ ਸਮਝੇ ਜਾਂਦੇ ਬੁੱਧੀਜੀਵੀਆਂ ਵਿਚ ਬਦਲੇ ਹਾਲਾਤ ਅਨੁਸਾਰ ਖ਼ੁਦ ਨੂੰ ਰੰਗ ਬਦਲਣ ਦੇ ਯਤਨ ਦਿਖਾਈ ਦੇਣ ਲੱਗੇ ਹਨ। […]
Copyright © 2025 | WordPress Theme by MH Themes