No Image

ਹੁਣ ਵਾਰੀ ਮੋਗੇ ਦੀ!

February 6, 2013 admin 0

ਅਫ਼ਸਰਸ਼ਾਹੀ ਤੇ ਵਰਕਰਾਂ ਮੰਨ ਲੈਣਾ, ਆਇਆ ਉਪਰੋਂ ਜਿਵੇਂ ਫੁਰਮਾਨ ਮੀਆਂ। ਅੱਖੀਂ ਦੇਖ ਕੇ ਵਿਕਦੀਆਂ ਮੁੱਲ ਵੋਟਾਂ, ਆਉਣੀ ਕਿਸੇ ਨੂੰ ਨਹੀਂ ਕਚਿਆਣ ਮੀਆਂ। ਚੋਰ ਮੋਰੀਆਂ ਤੇ […]

No Image

ਵੋਟਾਂ ਦਾ ਮੁੱਲ?

January 30, 2013 admin 0

ਗਾਥਾ ਵੋਟ ਦੇ ਹੱਕ ਦੀ ਕੌਣ ਪਾਵੇ, ਕੰਨੀਂ ਅਧਪੜਾਂ ਦੀਨਿਆਂ-ਭਾਨਿਆਂ ਦੇ। ਮਰੀ ਹੋਈ ਜ਼ਮੀਰ ਨੇ ਜਾਗਣਾ ਕੀ, ਮਾਰੋ ਤੀਰ ਤਿੱਖੇ ਬੇਸ਼ਕ ਤਾਅਨਿਆਂ ਦੇ। ਕੇਵਲ ਗਾਉਣ […]

No Image

ਲੋਕ ਰਾਜ ਵਿਚ ਜਾਂਨਸ਼ੀਨ?

January 23, 2013 admin 0

ਲੱਛੇਦਾਰ ਤਕਰੀਰਾਂ ਨਿਤ ਕਰੀ ਜਾਂਦੇ, ਖਾਲੀ ਵਾਅਦਿਆਂ ਨਾਲ ਹੀ ਲੱਦੀਆਂ ਜੀ। ਰਹਿੰਦੇ ਭੰਡਦੇ ਸਦਾ ਵਿਰੋਧੀਆਂ ਨੂੰ, ਲਾ ਕੇ ਤੋਹਮਤਾਂ ਝੂਠੀਆਂ ਭੱਦੀਆਂ ਜੀ। ਬਾਦਸ਼ਾਹਾਂ ਦੇ ਵਾਂਗ […]

No Image

ਫੌਜਾਂ ਦਾ ਦਿੱਲੀ ਨੂੰ ਕੂਚ!

January 16, 2013 admin 0

ਝੰਡਾ ਜਿੱਤ ਦਾ ਗੱਡਣੇ ਵਾਸਤੇ ਜੀ, ਦਲ ਬਾਦਲੀ ਫੌਜ ਦਾ ਚੱਲਿਆ ਈ। ਦਿਲਾਂ ਵਿਚ ਗਰੂਰ ਇਹ ਬੋਲਦਾ ਏ, ਸਾਡਾ ਹੁਕਮ ਨਾ ਕਿਸੇ ਨੇ ‘ਥੱਲਿਆ ਈ। […]

No Image

ਮਰੇ ਦਾ ਮੁੱਲ?

January 9, 2013 admin 0

ਸਿਆਸੀ ਢਾਲ ਜਦ ਮਿਲਦੀ ਏ ਗੁੰਡਿਆਂ ਨੂੰ, ਫਿਰ ਬਦਮਾਸ਼ਾਂ ਦਾ ਹੌਂਸਲਾ ਖੁੱਲ੍ਹ ਜਾਂਦਾ। ਦਸ ਨੰਬਰੀਏ ਫਿਰਨ ਬੇਖੌਫ਼ ਹੋ ਕੇ, ਲਹੂ ਕਿਸੇ ਬੇਦੋਸ਼ੇ ਦਾ ਡੁੱਲ੍ਹ ਜਾਂਦਾ। […]

No Image

ਪੰਜਾਬ ਦਾ ਵਿਕਾਸ?

January 2, 2013 admin 0

ਧੀਆਂ ਪਤਿ ਬਚਾਉਣ ਲਈ ਜਾਣ ਕਿੱਥੇ, ਯੂਥ ਵਿੰਗ ਦੇ ਵਿਗੜਿਆਂ ਕਾਕਿਆਂ ਤੋਂ। ਥਰ ਥਰ ਕੰਬਦੇ ‘ਸੂਰਮੇ’ ਪੁਲਸੀਏ ਵੀ, ਜਥੇਦਾਰਾਂ ਦੇ ਖੁਲ੍ਹ ਗਏ ਝਾਕਿਆਂ ਤੋਂ। ਅਫਸਰਸ਼ਾਹੀ […]

No Image

ਵਿਧਾਨ-ਵਿਧਾਨਕਾਰ-ਵਿਧਾਨ ਸਭਾ!

December 26, 2012 admin 0

ਭੱਤੇ, ਤਨਖਾਹਾਂ ਨਾਲੇ ‘ਉਪਰੋਂ ਕਮਾਉਣ’ ਵਾਲੇ ਜਾਣਦੇ, ਕਾਨੂੰਨ ਕਾਇਦੇ ਆਪਣੇ ਹੀ ਘਰ ਦੇ। ਸੱਤਾ ਧਿਰ ਵਾਲੇ ‘ਦੁੱਧ ਧੋਤੇ’ ਬਣੇ ਬੈਠੇ ਹੁੰਦੇ, ਦੇਖ ਕੇ ‘ਵਿਰੋਧੀਆਂ’ ਨੂੰ […]

No Image

ਮਾਡਰਨ ਮਿਰਜ਼ੇ!

December 19, 2012 admin 0

ਮਾਪੇ ਧੀਆਂ ਦੇ ਹੋਏ ਭੈਅ-ਭੀਤ ਫਿਰਦੇ ‘ਪਹੁੰਚ’ ਦੇਖ ਕੇ ਭੂਤਰੇ ਸੰਢਿਆਂ ਦੀ। ਗੁੱਝੀ ਹੁੰਦੀ ਏ ਲੋਕ ਸਭ ਜਾਣਦੇ ਨੇ ਮਿਲੀ ਭੁਗਤ ਸਿਆਸੀ ਹਥ-ਕੰਡਿਆਂ ਦੀ। ਆਵੇ […]

No Image

ਜ਼ਮੀਰ ਗੁਆਉ, ਸਨਮਾਨ ਪਾਉ!

December 12, 2012 admin 0

ਰੱਖੇ ਲਾਲਸਾ ਰਾਜਸੀ ਕੁਰਸੀਆਂ ਤੋਂ, ਪਾਊ ਕੌਮ ਦੀ ਦਾੜ੍ਹੀ ਵਿਚ ਫੁੱਲ ਜਾਣੋ। ਕੁਫਰ ਤੋਲਿਆ ਮੋਢੇ ‘ਤੇ ਫੀਤੀਆਂ ਲਈ, ਕੌਡੀ ਪਿਆ ਜ਼ਮੀਰ ਦਾ ਮੁੱਲ ਜਾਣੋ। ਕਰਦੇ […]

No Image

ਰਾਂਝੇ ਦੇ ਸਾਂਢੂ?

December 5, 2012 admin 0

ਕਲਾਕਾਰਾਂ ਨੂੰ ਦੇਖ ਕੇ ਕਰਨ ਰੀਸਾਂ, ਗੱਲਾਂ ਚੰਗੀਆਂ ਸਿੱਖਣੀਆਂ ਛੱਡੀਆਂ ਨੇ। ਟੀæਵੀæ ਚੈਨਲਾਂ ਲਾਇਆ ਏ ਰੋਗ ਭੈੜਾ, ਸੁਪਨੇ ਵਿਚ ਵੀ ਦੇਖ ਦੇ ਨੱਢੀਆਂ ਨੇ। ਡੱਕਾ […]