No Image

ਅੱਡੇ ਮੂੰਹ ਵਿਚ ਚੋਗਾ?

November 14, 2018 admin 0

ਜਾਗ ਪਊ ਜ਼ਮੀਰ ਹੁਣ ਮੈਂਬਰਾਂ ਦੀ, ਪੂਰੀ ਹੋਈ ਨਾ ਸਿੱਖਾਂ ਦੀ ਆਸ ਯਾਰੋ। ਕੌਮੀ ਭਾਵਨਾ ਹੋਵੇ ਨਾ ਦਿਲਾਂ ਅੰਦਰ, ਬੰਦਾ ਹੁੰਦਾ ਏ ਜਿਉਂਦੀ ਹੀ ਲਾਸ਼ […]

No Image

ਲਾਹਨਤਾਂ ਪ੍ਰਧਾਨਾਂ ਨੂੰ!

November 7, 2018 admin 0

‘ਚੁਣੇ ਹੋਏ’ ਪ੍ਰਧਾਨ ਸਦਾਉਣ ਵਾਲੇ, ਤਾਨਾਸ਼ਾਹਾਂ ਦਾ ਰੂਪ ਫਿਰ ਧਾਰਦੇ ਨੇ। ਭੇਡਾਂ ਵਾਂਗ ਸਿਰ ਸੁੱਟ ਕੇ ਤੁਰਨ ਜਿਹੜੇ, ਬਸ ਉਨ੍ਹਾਂ ਨੂੰ ਦਿਲੋਂ ਪਿਆਰਦੇ ਨੇ। ਧੌਣ […]

No Image

ਕਾਰਾ ਕੋਰ ਕਮੇਟੀ ਦਾ!

October 31, 2018 admin 0

ਰੁੱਸੇ ਹੋਏ ਜੋ ਖੁੱਲ੍ਹ ਕੇ ਬੋਲਦੇ ਨਾ, ਮਿਣ ਮਿਣ ਮੂੰਹ ਦੇ ਵਿਚ ਹੀ ਕਰੀ ਜਾਂਦੇ। ਗਿੱਦੜ ਭਬਕੀਆਂ ਮਾਰ ਪ੍ਰੈਸ ਮੋਹਰੇ, ਸਖਤ ਫੈਸਲੇ ਲੈਣ ਤੋਂ ਡਰੀ […]

No Image

ਹੱਥ ਨਾ ਆਣ ਫੜ੍ਹਿਆ!

October 24, 2018 admin 0

ਲੋਕ ਜਦ ਵੀ ਆਉਣ ਤੂਫਾਨ ਬਣ ਕੇ, ਰੰਗ ਖੂਬ ਬਗਾਵਤਾਂ ਨੂੰ ਚੜ੍ਹ ਜਾਂਦੇ। ਮੌਕਾ ਮਿਲੇ ਤਾਂ ਦੇਣ ਖਦੇੜ ਸੱਤਾ, ਹਿੱਕਾਂ ਤਾਣ ਮੈਦਾਨਾਂ ‘ਚ ਖੜ੍ਹ ਜਾਂਦੇ। […]

No Image

ਫੇਸ-ਬੁੱਕੀ ਫਲਸਫਾ!

October 17, 2018 admin 0

ਕਰੀਏ ਮਦਦ ਨਾ ਤੜਫਦੇ ਸਹਿਕਦੇ ਦੀ, ਉਸ ਦੀ ਫਿਲਮ ਜਰੂਰ ਬਣਾਈਏ ਜੀ। ਬਿਨਾ ਸੋਚ-ਵਿਚਾਰ ਕੋਈ ਕੀਤਿਆਂ ਹੀ, ਸੋਸ਼ਲ ਮੀਡੀਏ ਉਤੇ ਚੜ੍ਹਾਈਏ ਜੀ। ‘ਵੱਟਸ-ਐਪ’ ਉਤੇ ਦੋਸਤ […]

No Image

ਚੜ੍ਹਨ ਸੁੱਚੀਆਂ ਪ੍ਰਭਾਤਾਂ

October 10, 2018 admin 0

ਬਰਗਾੜੀ ਨੇ ਮਾਰੀਆਂ ਹਾਕਾਂ, ਪੁੱਜੀਆਂ ਲੋਕਾਂ ਦੇ ਦਰਬਾਰ। ਠਾਠਾਂ ਮਾਰ ਮੁਲਖ ਜੋ ਤੁਰਿਆ, ‘ਕੇਰਾਂ ਹਿੱਲ ਗਈ ਸਰਕਾਰ। ਸਮੇਂ ਸਮੇਂ ਦੇ ਹੋਣ ਸੁਨੇਹੇ, ਵਕਤ ਵਕਤ ਦੀਆਂ […]

No Image

ਸੱਤ ਤਰੀਕ ਲਈ ਸਲਾਹ!

October 3, 2018 admin 0

ਦਸ ਸਾਲ ਡਿਕਟੇਟਰੀ ਕਰਦਿਆਂ ਨੇ, ਚੁੱਕ ਰੱਖੀ ਸੀ ਜਿਨ੍ਹਾਂ ਨੇ ਅੱਤ ਯਾਰੋ। ਹੁਣ ਸਰਕਾਰ ਦੇ ਨਾਲ ਨੇ ਰਲੇ ਕਹਿੰਦੇ, ਹੁੰਦੀ ਦੋਹਾਂ ਦੇ ਨਾਲ ਕੁਪੱਤ ਯਾਰੋ। […]

No Image

ਵਿਆਹ ਵਰਗੀਆਂ ਵੋਟਾਂ?

September 26, 2018 admin 0

ਜਾਪੇ ‘ਤੀਸਰੇ’ ਵਾਲੀ ਤਾਂ ਗੱਲ ਛੱਡੀ, ਪੰਜੇ-ਤੱਕੜੀ ਵਿਚ ਹੀ ਤੁੱਲ ਜਾਂਦੇ। ਵੋਟਰ ਉਲਝਦੇ ਹੋਰ ਝਮੇਲਿਆਂ ਵਿਚ, ਸਿਆਸਤਦਾਨਾਂ ਦੇ ਲੱਗ ਨੇ ਟੁੱਲ ਜਾਂਦੇ। ਸੱਚ-ਗੱਪ ਦੀ ਪਰਖ […]

No Image

ਹੋਊ ਬਿਸਤਰਾ ਗੋਲ?

September 19, 2018 admin 0

ਗੁਰੂ ਗ੍ਰੰਥ ਬੇਅਦਬੀ ਦੇ ਮਾਮਲੇ ‘ਤੇ, ਸਿਆਸੀ ਪਿੜਾਂ ਵਿਚ ਹੋ ਰਿਹਾ ਘੋਲ ਮੀਆਂ। ਜਿਨ੍ਹਾਂ ਲਾਈ ਸੀ ਅੱਗ ਸ਼ਰਾਰਤਾਂ ਦੀ, ਲਏ ਕੈਪਟਨ ਸਰਕਾਰ ਨੇ ਟੋਲ੍ਹ ਮੀਆਂ। […]

No Image

ਪੁੱਤਰ-ਮੋਹ ਦੇ ਪੁਆੜੇ!

September 12, 2018 admin 0

ਅਹੁਦੇ ਆਪਣੇ ਟੱਬਰ ਨੂੰ ਵੰਡ ਕੇ ਤੇ, ਲੋਕ-ਰਾਜ ਦੀ ਰੋਲ’ਤੀ ਪੱਤ ਯਾਰੋ। ਮੀਰੀ-ਪੀਰੀ ਨੂੰ ਪਿੱਠ ਦੇ ਰੱਖ ਦਿੱਤੀ, ਉਤੇ ਧਰਮ ਦੇ ਸਿਆਸਤ ਦੀ ਲੱਤ ਯਾਰੋ। […]